ਪੜਚੋਲ ਕਰੋ
ਸਾਊਥ ਸਟਾਰ ਰਸ਼ਮਿਕਾ ਮੰਦਾਨਾ ਦੇ ਨਾਲ ਉਸ ਦੇ ਮੈਨੇਜਰ ਨੇ ਹੀ ਕੀਤਾ 80 ਲੱਖ ਦਾ ਫਰੌਡ, ਅਦਾਕਾਰਾ ਨੇ ਲਿਆ ਇਹ ਐਕਸ਼ਨ
Rashmika Mandanna News: ਅਭਿਨੇਤਰੀ ਰਸ਼ਮੀਕਾ ਮੰਡਨਾ ਦੇ ਨਾਲ ਉਨ੍ਹਾਂ ਦੇ ਮੈਨੇਜਰ ਨੇ 80 ਲੱਖ ਰੁਪਏ ਦੀ ਧੋਖਾਧੜੀ ਕੀਤੀ ਹੈ। ਖਬਰਾਂ ਮੁਤਾਬਕ ਇਹ ਮੈਨੇਜਰ ਆਪਣੇ ਕਰੀਅਰ ਦੀ ਸ਼ੁਰੂਆਤ ਤੋਂ ਹੀ ਉਸ ਨਾਲ ਕੰਮ ਕਰ ਰਿਹਾ ਸੀ।
ਰਸ਼ਮਿਕਾ ਮੰਦਾਨਾ
1/8

ਅਦਾਕਾਰਾ ਰਸ਼ਮਿਕਾ ਮੰਡਾਨਾ ਨਾਲ 80 ਲੱਖ ਰੁਪਏ ਦੀ ਧੋਖਾਧੜੀ ਹੋਈ ਹੈ। ਰਿਪੋਰਟ ਮੁਤਾਬਕ ਉਸ ਦੇ ਮੈਨੇਜਰ ਨੇ ਉਸ ਨਾਲ ਇਹ ਧੋਖਾਧੜੀ ਕੀਤੀ ਹੈ। ਇਸ ਤੋਂ ਬਾਅਦ ਰਸ਼ਮੀਕਾ ਨੇ ਆਪਣੇ ਮੈਨੇਜਰ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ।
2/8

ਇਹ ਮੈਨੇਜਰ ਰਸ਼ਮੀਕਾ ਕੋਲ ਕਾਫੀ ਸਮੇਂ ਤੋਂ ਕੰਮ ਕਰ ਰਿਹਾ ਸੀ। ਰਸ਼ਮੀਕਾ ਫਿਲਹਾਲ ਇਸ ਘਟਨਾ ਬਾਰੇ ਕੁਝ ਨਹੀਂ ਕਰ ਰਹੀ ਹੈ ਅਤੇ ਨਾ ਹੀ ਹੁਣ ਤੱਕ ਉਸ ਨੇ ਇਸ ਬਾਰੇ ਕੋਈ ਅਧਿਕਾਰਤ ਬਿਆਨ ਜਾਰੀ ਕੀਤਾ ਹੈ।
Published at : 19 Jun 2023 09:24 PM (IST)
ਹੋਰ ਵੇਖੋ





















