ਪੜਚੋਲ ਕਰੋ
(Source: ECI/ABP News)
46 ਸਾਲ ਦੀ ਉਮਰ 'ਚ ਹੀ ਨਾਨੀ ਬਣੀ ਰਵੀਨਾ ਟੰਡਨ, ਮਾਂ-ਬੇਟੀ 'ਚ ਸਿਰਫ 11 ਸਾਲ ਦਾ ਫਰਕ
raveena_tandon
1/7

ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ ਨੇ ਆਪਣੇ ਫਿਲਮੀ ਕਰੀਅਰ 'ਚ ਕਈ ਹਿੱਟ ਫਿਲਮਾਂ 'ਚ ਕੰਮ ਕੀਤਾ ਹੈ। ਰਵੀਨਾ ਨੇ ਆਪਣੀ ਜ਼ਿੰਦਗੀ 'ਚ ਸਟਾਰਡਮ ਨੂੰ ਵੇਖਿਆ ਜੋ ਹਰ ਅਭਿਨੇਤਰੀ ਦਾ ਸੁਪਨਾ ਹੁੰਦਾ ਹੈ। ਇਸ ਦੇ ਨਾਲ, ਰਵੀਨਾ ਨੇ ਆਪਣੇ ਕਰੀਅਰ ਦੇ ਸਿਖਰ 'ਤੇ ਦੋ ਧੀਆਂ ਨੂੰ ਵੀ ਗੋਦ ਲਿਆ।
2/7

ਰਵੀਨਾ ਨੇ ਸਿਰਫ 21 ਸਾਲ ਦੀ ਉਮਰ ਵਿੱਚ ਦੋ ਬੇਟੀਆਂ ਨੂੰ ਗੋਦ ਲਿਆ ਸੀ। ਹੁਣ ਉਹ ਨਾਨੀ ਵੀ ਬਣ ਗਈ ਹੈ, ਭਾਵ ਪੂਜਾ ਮਾਂ ਬਣ ਗਈ ਹੈ। ਪ੍ਰਸ਼ੰਸਕ ਅਕਸਰ ਰਵੀਨਾ ਨੂੰ ਸਿਰਫ 46 ਸਾਲ ਦੀ ਉਮਰ ਵਿੱਚ ਨਾਨੀ ਬਣਨ ਬਾਰੇ ਪੁੱਛਦੇ ਹਨ।
3/7

ਹੁਣ ਰਵੀਨਾ ਟੰਡਨ ਨੇ ਮਿਸ ਮਾਲਿਨੀ ਨਾਲ ਇਕ ਇੰਟਰਵਿਊ ਦੌਰਾਨ ਕਿਹਾ, ਟੈਕਨੀਕਲੀ ਜਦੋਂ ਇਹ ਸ਼ਬਦ ਆਉਂਦਾ ਹੈ, ਲੋਕ ਸੋਚਦੇ ਹਨ ਕਿ ਤੁਹਾਡੀ ਉਮਰ 70-80 ਸਾਲ ਦੀ ਹੋਵੇਗੀ। ਜਦੋਂ ਮੈਂ ਆਪਣੀ ਵੱਡੀ ਧੀ ਨੂੰ ਗੋਦ ਲਿਆ ਸੀ, ਉਦੋਂ ਮੈਂ ਸਿਰਫ 21 ਸਾਲਾਂ ਦੀ ਸੀ ਤੇ ਉਹ 10-11 ਸਾਲਾਂ ਦੀ ਸੀ।'
4/7

ਰਵੀਨਾ ਟੰਡਨ ਨੇ ਕਿਹਾ, 'ਅਸਲ 'ਚ ਸਾਡੇ 'ਚ ਸਿਰਫ 11 ਸਾਲਾਂ ਦਾ ਅੰਤਰ ਹੈ। ਉਸ ਦਾ ਹੁਣ ਇੱਕ ਬੱਚਾ ਹੈ, ਇਸ ਲਈ ਅਸੀਂ ਦੋਵੇਂ ਇੱਕ ਦੋਸਤ ਵਾਂਗ ਹਾਂ, ਪਰ ਦੂਜੇ ਪਾਸੇ ਮੈਂ ਉਸ ਦੀ ਮਾਂ ਹਾਂ। ਇਸ ਤਰ੍ਹਾਂ ਮੈਨੂੰ ਨਾਨੀ ਬਣਨ ਦਾ ਮੌਕਾ ਮਿਲਿਆ।
5/7

ਪਿੰਕਵਿਲਾ ਨੂੰ ਦਿੱਤੀ ਇੱਕ ਇੰਟਰਵਿਊ ਵਿੱਚ, ਉਸ ਨੇ ਕਿਹਾ ਕਿ ਜਦੋਂ ਉਸ ਨੇ ਦੋਵਾਂ ਨੂੰ ਗੋਦ ਲਿਆ ਤਾਂ ਲੋਕਾਂ ਨੇ ਕਿਹਾ ਕਿ ਇਹ ਉਸ ਦੇ ਕਰੀਅਰ ਨੂੰ ਪ੍ਰਭਾਵਤ ਕਰੇਗਾ।
6/7

ਪਰ ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੀ ਜ਼ਿੰਦਗੀ ਦਾ ਸਭ ਚੰਗਾ ਫੈਸਲਾ ਸਾਬਿਤ ਹੋਇਆ।
7/7

ਰਵੀਨਾ ਟੰਡਨ
Published at : 17 May 2021 10:28 AM (IST)
Tags :
Raveena TandonView More
Advertisement
Advertisement
Advertisement
ਟਾਪ ਹੈਡਲਾਈਨ
ਸਿੱਖਿਆ
ਵਿਸ਼ਵ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
