Republic day 2022: Sunny Deol ਦੇ ਉਹ dialogues ਜਿਸ ਨੂੰ ਸੁਣ ਕੇ ਭਰ ਜਾਂਦਾ ਦੇਸ਼ ਭਗਤੀ ਦਾ ਜਨੂੰਨ
Republic day 2022: ਦੇਸ਼ ਭਰ ਵਿੱਚ 26 ਜਨਵਰੀ ਨੂੰ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ। ਸਾਰੇ ਭਾਰਤੀਆਂ ਲਈ ਇਹ ਦਿਨ ਬਹੁਤ ਖਾਸ ਹੈ। ਆਮ ਲੋਕਾਂ ਦੇ ਨਾਲ-ਨਾਲ ਬਾਲੀਵੁੱਡ ਜਗਤ ਵੀ ਇਸ ਦਿਨ ਨੂੰ ਧੂਮ-ਧਾਮ ਨਾਲ ਮਨਾਉਂਦਾ ਹੈ। ਇਸ ਦੇ ਨਾਲ ਹੀ ਹਿੰਦੀ ਸਿਨੇਮਾ ਨੇ ਵੀ ਕਈ ਅਜਿਹੀਆਂ ਦੇਸ਼ ਭਗਤੀ ਦੀਆਂ ਫਿਲਮਾਂ ਬਣਾਈਆਂ ਹਨ, ਜਿਨ੍ਹਾਂ ਨੂੰ ਦੇਖ ਕੇ ਕਿਸੇ ਦੀਆਂ ਵੀ ਅੱਖਾਂ ਨਮ ਹੋ ਸਕਦੀਆਂ ਹਨ। ਅੱਜ ਇਸ ਰਿਪੋਰਟ ਵਿੱਚ, ਅਸੀਂ ਤੁਹਾਡੇ ਲਈ ਇਹਨਾਂ ਫਿਲਮਾਂ ਦੇ ਉਹ Dialouge ਲੈ ਕੇ ਆਏ ਹਾਂ, ਜਿਸ ਵਿੱਚ ਗੁਰਦਾਸਪੁਰ ਦੇ ਸੰਸਦ ਮੈਂਬਰ ਅਤੇ ਸੁਪਰਸਟਾਰ Sunny Deol ਨੇ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਜਾਨ ਪਾ ਦਿੱਤੀ । ਦੇਖੋ ਇਹ ਲਿਸਟ-
Download ABP Live App and Watch All Latest Videos
View In Appਫਿਲਮ - Border - ਇਹ ਫਿਲਮ ਹਰ ਕਿਸੇ ਦੀ ਪਸੰਦੀਦਾ ਫਿਲਮ ਹੈ, ਇਸ ਵਿੱਚ ਸਨੀ ਦਿਓਲ ਦਾ ਮਸ਼ਹੂਰ ਡਾਇਲਾਗ ਹੈ 'ਜੇ ਉਹ ਕਹਿੰਦੇ ਹਨ ਕਿ ਉਹ ਨਾਸ਼ਤਾ ਜੈਸਲਮੇਰ ਵਿੱਚ ਕਰਨਗੇ ਤੇ ਡਿਨਰ ਦਿੱਲੀ ਵਿੱਚ, ਤਾਂ ਅਸੀਂ ਕਹਿੰਦੇ ਹਾਂ ਕਿ ਅਸੀਂ ਨਾਸ਼ਤਾ ਵੀ ਕਰਾਚੀ 'ਚ ਕਰਾਂਗੇ ਤੇ ਅਤੇ ਲੰਚ ਵੀ।'
ਫਿਲਮ -Jo Bole So Nihaal- ਮਰਦ ਮਰਤਾ ਹੈ ਤੋ ਅਪਨੀ ਆਂਖੇਂ ਤਿਰੰਗੇ ਕੀ ਤਰਫ ਕਰਕੇ ਮਰਤਾ ਹੈ, ਔਰ ਯਹ ਸੋਚਤਾ ਹੈ ਕਿ ਫਿਰ ਦੇਸ਼ ਕੇ ਲੀਏ ਕਬ ਪੈਦਾ ਹੋਊਂ।
ਫਿਲਮ - Maa Tujhe Salaam- ਤੁਮ ਦੂਧ ਮਾਂਗੋਗੇ ਹਮ ਖੀਰ ਦੇਂਗੇ ਤੁਮ ਕਸ਼ਮੀਰ ਮਾਂਗੋਗੇ ਹਮ ਚੀਰ ਦੇਂਗੇ।
ਫਿਲਮ - Gadar- ਅਗਰ ਤੁਮਹਾਰਾ ਪਾਕਿਸਤਾਨ ਜ਼ਿੰਦਾਬਾਦ ਹੈ ਤਾਂ ਹਮਾਰਾ ਹਿੰਦੁਸਤਾਨ ਵੀ ਜ਼ਿੰਦਾਬਾਦ ਸੀ, ਹੈ ਤੇ ਹਮੇਸ਼ਾ ਰਹੇਗਾ।
ਫਿਲਮ - Indian- ਚਾਹੇ ਹਮੇਂ ਏਕ ਵਖ਼ਤ ਕੀ ਰੋਟੀ ਨਾ ਮਿਲੇ, ਬਦਨ ਪੇ ਕਪੜੇ ਨਾ ਹੋ, ਸਰ ਪੇ ਛਤ ਨਾ ਹੋ...ਲੇਕਿਨ ਜਬ ਦੇਸ਼ ਕੀ ਆਨ ਕੀ ਬਾਤ ਆਤੀ ਹੈ ਤਬ ਹਮ ਜਾਨ ਕੀ ਬਾਜ਼ੀ ਬੀ ਲਗਾ ਦੇਤੇ ਹੈਂ।