ਪੜਚੋਲ ਕਰੋ
(Source: ECI/ABP News)
Sara Ali Khan: ਦੀਵਾਲੀ `ਤੇ ਸਾਰਾ ਅਲੀ ਖਾਨ ਨੇ ਸ਼ੇਅਰ ਕੀਤੀ ਭਰਾ ਤੇ ਬੈਸਟ ਫ਼ਰੈਂਡ ਨਾਲ ਫ਼ੋਟੋਆਂ, ਸਿੰਪਲ ਲੁੱਕ ਨਾਲ ਅਦਾਕਾਰਾ ਨੇ ਲੁੱਟੀ ਮਹਿਫ਼ਲ
Sara Ali Khan Diwali Wish: ਸਾਰਾ ਅਲੀ ਖਾਨ ਨੇ ਤਸਵੀਰਾਂ ਸ਼ੇਅਰ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਦੀਵਾਲੀ ਦੀ ਵਧਾਈ ਦਿੱਤੀ ਹੈ। ਇਨ੍ਹਾਂ ਤਸਵੀਰਾਂ 'ਚ ਉਨ੍ਹਾਂ ਦੇ ਨਾਲ ਇਬਰਾਹਿਮ ਅਲੀ ਖਾਨ, ਜਾਨਵੀ ਕਪੂਰ ਅਤੇ ਅਨਨਿਆ ਪਾਂਡੇ ਵੀ ਨਜ਼ਰ ਆ ਰਹੇ ਹਨ
![Sara Ali Khan Diwali Wish: ਸਾਰਾ ਅਲੀ ਖਾਨ ਨੇ ਤਸਵੀਰਾਂ ਸ਼ੇਅਰ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਦੀਵਾਲੀ ਦੀ ਵਧਾਈ ਦਿੱਤੀ ਹੈ। ਇਨ੍ਹਾਂ ਤਸਵੀਰਾਂ 'ਚ ਉਨ੍ਹਾਂ ਦੇ ਨਾਲ ਇਬਰਾਹਿਮ ਅਲੀ ਖਾਨ, ਜਾਨਵੀ ਕਪੂਰ ਅਤੇ ਅਨਨਿਆ ਪਾਂਡੇ ਵੀ ਨਜ਼ਰ ਆ ਰਹੇ ਹਨ](https://feeds.abplive.com/onecms/images/uploaded-images/2022/10/24/ec92a669bce8d290e84ba02744ab69701666613933274469_original.jpg?impolicy=abp_cdn&imwidth=720)
ਦੀਵਾਲੀ `ਤੇ ਸਾਰਾ ਅਲੀ ਖਾਨ ਨੇ ਸ਼ੇਅਰ ਕੀਤੀ ਭਰਾ ਤੇ ਬੈਸਟ ਫ਼ਰੈਂਡ ਨਾਲ ਫ਼ੋਟੋਆਂ, ਸਿੰਪਲ ਲੁੱਕ ਨੇ ਜਿੱਤਿਆ ਦਿਲ
1/7
![Sara Ali Khan Diwali Look: ਪੂਰੇ ਦੇਸ਼ ਦੇ ਨਾਲ-ਨਾਲ ਬਾਲੀਵੁੱਡ ਵੀ ਇਸ ਸਮੇਂ ਦੀਵਾਲੀ ਦੇ ਜਸ਼ਨ ਵਿੱਚ ਡੁੱਬਿਆ ਹੋਇਆ ਹੈ। ਇਸ ਦੇ ਨਾਲ ਹੀ ਸਾਰੇ ਸੈਲੇਬਸ ਸੋਸ਼ਲ ਮੀਡੀਆ ਰਾਹੀਂ ਆਪਣੇ ਪ੍ਰਸ਼ੰਸਕਾਂ ਨੂੰ ਦੀਵਾਲੀ ਦੀਆਂ ਵਧਾਈਆਂ ਦਿੰਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਸਾਰਾ ਅਲੀ ਖਾਨ ਨੇ ਆਪਣੇ ਪ੍ਰਸ਼ੰਸਕਾਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।](https://feeds.abplive.com/onecms/images/uploaded-images/2022/10/24/88daeae4b5ce5436953db00cf4ff696d7895d.jpg?impolicy=abp_cdn&imwidth=720)
Sara Ali Khan Diwali Look: ਪੂਰੇ ਦੇਸ਼ ਦੇ ਨਾਲ-ਨਾਲ ਬਾਲੀਵੁੱਡ ਵੀ ਇਸ ਸਮੇਂ ਦੀਵਾਲੀ ਦੇ ਜਸ਼ਨ ਵਿੱਚ ਡੁੱਬਿਆ ਹੋਇਆ ਹੈ। ਇਸ ਦੇ ਨਾਲ ਹੀ ਸਾਰੇ ਸੈਲੇਬਸ ਸੋਸ਼ਲ ਮੀਡੀਆ ਰਾਹੀਂ ਆਪਣੇ ਪ੍ਰਸ਼ੰਸਕਾਂ ਨੂੰ ਦੀਵਾਲੀ ਦੀਆਂ ਵਧਾਈਆਂ ਦਿੰਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਸਾਰਾ ਅਲੀ ਖਾਨ ਨੇ ਆਪਣੇ ਪ੍ਰਸ਼ੰਸਕਾਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।
2/7
![ਸਾਰਾ ਅਲੀ ਖਾਨ ਨੇ ਇਹ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਜਿਸ 'ਚ ਉਹ ਰਵਾਇਤੀ ਲੁੱਕ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ।](https://feeds.abplive.com/onecms/images/uploaded-images/2022/10/24/e4dc7c1695d6c4267f3ad6a799cd8430a2ca4.jpg?impolicy=abp_cdn&imwidth=720)
ਸਾਰਾ ਅਲੀ ਖਾਨ ਨੇ ਇਹ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਜਿਸ 'ਚ ਉਹ ਰਵਾਇਤੀ ਲੁੱਕ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ।
3/7
![ਤਸਵੀਰਾਂ 'ਚ ਸਾਰਾ, ਕਰਨ ਜੌਹਰ, ਜਾਹਨਵੀ ਕਪੂਰ ਅਤੇ ਅਨਨਿਆ ਨਾਲ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਤਸਵੀਰਾਂ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ਦੀਵਾਲੀ ਮੁਬਾਰਕ ..ਸਭ ਨੂੰ ਪਿਆਰ, ਰੋਸ਼ਨੀ ਅਤੇ ਖੁਸ਼ਹਾਲੀ।](https://feeds.abplive.com/onecms/images/uploaded-images/2022/10/24/a540750a9e08fcaecbd52f1285f8c16ada9c5.jpg?impolicy=abp_cdn&imwidth=720)
ਤਸਵੀਰਾਂ 'ਚ ਸਾਰਾ, ਕਰਨ ਜੌਹਰ, ਜਾਹਨਵੀ ਕਪੂਰ ਅਤੇ ਅਨਨਿਆ ਨਾਲ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਤਸਵੀਰਾਂ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ਦੀਵਾਲੀ ਮੁਬਾਰਕ ..ਸਭ ਨੂੰ ਪਿਆਰ, ਰੋਸ਼ਨੀ ਅਤੇ ਖੁਸ਼ਹਾਲੀ।
4/7
![ਇਕ ਹੋਰ ਤਸਵੀਰ 'ਚ ਸਾਰਾ ਬਾਲੀਵੁੱਡ ਅਭਿਨੇਤਾ ਵਰੁਣ ਧਵਨ ਅਤੇ ਉਸ ਦੇ ਭਰਾ ਇਬਰਾਹਿਮ ਅਲੀ ਖਾਨ ਨਾਲ ਪੋਜ਼ ਦੇ ਰਹੀ ਹੈ।](https://feeds.abplive.com/onecms/images/uploaded-images/2022/10/24/a9a180d70a01414642804d04abedc046bc502.jpg?impolicy=abp_cdn&imwidth=720)
ਇਕ ਹੋਰ ਤਸਵੀਰ 'ਚ ਸਾਰਾ ਬਾਲੀਵੁੱਡ ਅਭਿਨੇਤਾ ਵਰੁਣ ਧਵਨ ਅਤੇ ਉਸ ਦੇ ਭਰਾ ਇਬਰਾਹਿਮ ਅਲੀ ਖਾਨ ਨਾਲ ਪੋਜ਼ ਦੇ ਰਹੀ ਹੈ।
5/7
![ਇਸ ਤਸਵੀਰ 'ਚ ਸਾਰਾ, ਜਾਨਵੀ ਕਪੂਰ ਅਤੇ ਅਨੰਨਿਆ ਪਾਂਡੇ ਨਾਲ ਨਜ਼ਰ ਆ ਰਹੀ ਹੈ। ਤਿੰਨੋਂ ਹੀ ਪਰੰਪਰਾਗਤ ਲੁੱਕ ਵਿੱਚ ਫ਼ੈਨਜ਼ `ਤੇ ਖੂਬ ਕਹਿਰ ਢਾਹ ਰਹੇ ਹਨ।](https://feeds.abplive.com/onecms/images/uploaded-images/2022/10/24/710374f0b376a16d91227f03abeeb2ee4dfa8.jpg?impolicy=abp_cdn&imwidth=720)
ਇਸ ਤਸਵੀਰ 'ਚ ਸਾਰਾ, ਜਾਨਵੀ ਕਪੂਰ ਅਤੇ ਅਨੰਨਿਆ ਪਾਂਡੇ ਨਾਲ ਨਜ਼ਰ ਆ ਰਹੀ ਹੈ। ਤਿੰਨੋਂ ਹੀ ਪਰੰਪਰਾਗਤ ਲੁੱਕ ਵਿੱਚ ਫ਼ੈਨਜ਼ `ਤੇ ਖੂਬ ਕਹਿਰ ਢਾਹ ਰਹੇ ਹਨ।
6/7
![ਤੁਹਾਨੂੰ ਦੱਸ ਦੇਈਏ ਕਿ ਇਹ ਸਾਰੇ ਸਿਤਾਰੇ ਪਿਛਲੇ ਦਿਨੀਂ ਕਿਸ਼ਨ ਕੁਮਾਰ ਦੀ ਦੀਵਾਲੀ ਪਾਰਟੀ ਵਿੱਚ ਇਕੱਠੇ ਪਹੁੰਚੇ ਸਨ। ਜਿੱਥੇ ਸਾਰਿਆਂ ਨੇ ਖੂਬ ਮਸਤੀ ਕੀਤੀ। ਇਸ ਦੀਆਂ ਤਸਵੀਰਾਂ ਹੁਣ ਅਦਾਕਾਰਾ ਨੇ ਸ਼ੇਅਰ ਕੀਤੀਆਂ ਹਨ।](https://feeds.abplive.com/onecms/images/uploaded-images/2022/10/24/ee2f751624708fe23228cf09d2ab770146b53.jpg?impolicy=abp_cdn&imwidth=720)
ਤੁਹਾਨੂੰ ਦੱਸ ਦੇਈਏ ਕਿ ਇਹ ਸਾਰੇ ਸਿਤਾਰੇ ਪਿਛਲੇ ਦਿਨੀਂ ਕਿਸ਼ਨ ਕੁਮਾਰ ਦੀ ਦੀਵਾਲੀ ਪਾਰਟੀ ਵਿੱਚ ਇਕੱਠੇ ਪਹੁੰਚੇ ਸਨ। ਜਿੱਥੇ ਸਾਰਿਆਂ ਨੇ ਖੂਬ ਮਸਤੀ ਕੀਤੀ। ਇਸ ਦੀਆਂ ਤਸਵੀਰਾਂ ਹੁਣ ਅਦਾਕਾਰਾ ਨੇ ਸ਼ੇਅਰ ਕੀਤੀਆਂ ਹਨ।
7/7
![ਤੁਹਾਨੂੰ ਦੱਸ ਦੇਈਏ ਕਿ ਸਾਰਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਇਸ ਤੋਂ ਪਹਿਲਾਂ ਉਸ ਨੇ ਗੋਲਡਨ ਲਹਿੰਗਾ 'ਚ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਸਨ। ਅਦਾਕਾਰਾ ਦੇ ਇਸ ਲੁੱਕ ਨੇ ਸੋਸ਼ਲ ਮੀਡੀਆ 'ਤੇ ਵੀ ਕਾਫੀ ਸੁਰਖੀਆਂ ਬਟੋਰੀਆਂ ਸਨ।](https://feeds.abplive.com/onecms/images/uploaded-images/2022/10/24/09e7afad27bbe7bc317e4bccaf1429bf546f3.jpg?impolicy=abp_cdn&imwidth=720)
ਤੁਹਾਨੂੰ ਦੱਸ ਦੇਈਏ ਕਿ ਸਾਰਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਇਸ ਤੋਂ ਪਹਿਲਾਂ ਉਸ ਨੇ ਗੋਲਡਨ ਲਹਿੰਗਾ 'ਚ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਸਨ। ਅਦਾਕਾਰਾ ਦੇ ਇਸ ਲੁੱਕ ਨੇ ਸੋਸ਼ਲ ਮੀਡੀਆ 'ਤੇ ਵੀ ਕਾਫੀ ਸੁਰਖੀਆਂ ਬਟੋਰੀਆਂ ਸਨ।
Published at : 24 Oct 2022 05:51 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਪੰਜਾਬ
ਕ੍ਰਿਕਟ
ਆਟੋ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)