ਦੇਰ ਰਾਤ ਡਿਨਰ ਲਈ ਨਿਕਲੀ Sara Ali Khan ਤਾਂ ਪਿੱਛੇ ਪੈ ਗਏ ਮੁੰਡੇ, ਫੇਰ ਗੁੱਸੇ 'ਚ ਅਭਿਨੇਤਰੀ ਨੇ ਇੰਝ ਕੀਤਾ ਬਚਾਅ
ਬਾਲੀਵੁੱਡ ਅਭਿਨੇਤਰੀ ਸਾਰਾ ਅਲੀ ਖਾਨ ਨੂੰ ਹਾਲ ਹੀ ਵਿੱਚ ਦੇਰ ਰਾਤ ਮੁੰਬਈ 'ਚ ਡਿਨਰ ਤੋਂ ਬਾਅਦ ਸਪਾਟ ਕੀਤਾ ਗਿਆ।
Download ABP Live App and Watch All Latest Videos
View In Appਸਾਰਾ ਨੂੰ ਜਨਤਕ ਜਗ੍ਹਾ 'ਤੇ ਵੇਖਣ ਤੋਂ ਬਾਅਦ, ਉੱਥੇ ਮੌਜੂਦ ਕੁਝ ਮੁੰਡਿਆਂ ਦਾ ਗਰੁੱਪ ਸਾਰਾ ਨਾਲ ਸੈਲਫੀ ਲੈਣ ਲਈ ਆਲੇ-ਦੁਆਲੇ ਇਕੱਠਾ ਹੋ ਗਿਆ।
ਅਜਿਹੀ ਸਥਿਤੀ ਵਿੱਚ, ਸਾਰਾ ਉਨ੍ਹਾਂ ਨੂੰ ਦੂਰ ਰਹਿਣ ਲਈ ਕਹਿੰਦੀ ਦਿਖਾਈ ਦਿੱਤੀ।
ਦੱਸ ਦੇਈਏ ਕਿ ਇਸ ਸਮੇਂ ਦੌਰਾਨ ਸਾਰਾ ਦੀ ਮਾਂ ਅੰਮ੍ਰਿਤਾ ਸਿੰਘ ਵੀ ਉਨ੍ਹਾਂ ਦੇ ਨਾਲ ਮੌਜੂਦ ਸੀ।
ਦਰਅਸਲ, ਸਾਰਾ ਕਦੇ ਵੀ ਆਪਣੇ ਪ੍ਰਸ਼ੰਸਕਾਂ ਨਾਲ ਸੈਲਫੀਜ਼ 'ਤੋਂ ਨਹੀਂ ਪਿੱਛੇ ਨਹੀਂ ਹੱਟਦੀ, ਪਰ ਇਸ ਵਾਰ ਉਹ ਕਿਸੇ ਕਾਰਨ ਥੋੜ੍ਹੀ ਬੇਚੈਨ ਲੱਗ ਰਹੀ ਸੀ।
ਤੁਹਾਨੂੰ ਦੱਸ ਦੇਈਏ ਕਿ ਸਾਰਾ ਜਨਤਕ ਥਾਵਾਂ 'ਤੇ ਪੈਪਰਾਜ਼ੀ ਤੇ ਆਪਣੇ ਪ੍ਰਸ਼ੰਸਕਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਡੀਲ ਕਰਦੀ ਹੈ।
ਇਸ ਦੌਰਾਨ ਸਾਰਾ ਕਾਫੀ ਸਧਾਰਨ ਲੁੱਕ 'ਚ ਨਜ਼ਰ ਆਈ।
ਫਿਲਮਾਂ ਵਿੱਚ ਆਉਣ ਤੋਂ ਪਹਿਲਾਂ ਹੀ ਸਾਰਾ ਦਾ ਬਿੰਦਾਸ ਅੰਦਾਜ਼ ਲੋਕਾਂ ਨੂੰ ਖੂਬ ਪਸੰਦ ਆਇਆ ਸੀ।
ਸਾਰਾ ਫਿਲਮੀ ਪਰਿਵਾਰ ਨਾਲ ਸੰਬਧ ਰੱਖਦੀ ਹੈ। ਸਾਰਾ ਦੀ ਮਾਂ ਅਮ੍ਰਿਤਾ ਸਿੰਘ ਤੇ ਪੀਤਾ ਸੈਫ ਅਲੀ ਖਾਨ ਬਾਲੀਵੁੱਡ ਵਿੱਚ ਮਸ਼ਹੂਰ ਨਾਮ ਹਨ।
ਵਰਕ ਫਰੰਟ ਦੀ ਗੱਲ ਕਰੀਏ ਤਾਂ ਸਾਰਾ ਦੀ ਪਿਛਲੀ ਫਿਲਮ ਵਰੁਣ ਧਵਨ ਨਾਲ 'ਕੁਲੀ ਨੰਬਰ 1' ਸੀ। ਫਿਲਮ ਬਹੁਤੀ ਕਮਾਈ ਨਹੀਂ ਕਰ ਸਕੀ, ਪਰ ਸਾਰਾ ਅਤੇ ਵਰੁਣ ਦੀ ਜੋੜੀ ਨੂੰ ਪ੍ਰਸ਼ੰਸਕਾਂ ਨੇ ਖੂਬ ਪਸੰਦ ਕੀਤਾ ਸੀ।
ਸਾਰਾ ਇਨ੍ਹੀਂ ਦਿਨੀਂ ਬਹੁਤ ਸਾਰੇ ਬ੍ਰਾਂਡ ਨੂੰ ਪ੍ਰਮੋਟ ਕਰ ਰਹੀ ਹੈ, ਇਸਦੇ ਨਾਲ, ਫਿਲਮਾਂ ਤੋਂ ਇਲਾਵਾ, ਉਹ ਐਡਸ ਦੀ ਸ਼ੂਟਿੰਗ ਵਿੱਚ ਰੁੱਝੀ ਹੋਈ ਹੈ।
- - - - - - - - - Advertisement - - - - - - - - -