ਪੜਚੋਲ ਕਰੋ
Asian Stars Of 2022 ਦੀ ਸੂਚੀ ਵਿੱਚ ਪਹਿਲੀ ਵਾਰ ਪੰਜਾਬੀ ਅਭਿਨੇਤਰੀ ਸਰਗੁਣ ਮਹਿਤਾ ਨੇ ਥਾਂ ਬਣਾਈ
Sargun Mehta : ਪੰਜਾਬੀ ਇੰਡਸਟਰੀ ਵਿੱਚ ਆਪਣੀ ਅਦਾਕਾਰੀ ਦੀ ਸ਼ੁਰੂਆਤ ਕਰਨ ਵਾਲੀ ਸਰਗੁਣ ਮਹਿਤਾ ਨੇ ਹਾਲ ਹੀ ਵਿੱਚ ਜਾਰੀ ਕੀਤੀ ਏਸ਼ੀਅਨ ਸਟਾਰਜ਼ 2022 ਦੀ ਸੂਚੀ ਵਿੱਚ ਥਾਂ ਬਣਾ ਲਈ ਹੈ। ਜਿਸ ਦੀ ਖੁਸ਼ੀ ਉਸ ਨੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ।
Asian Stars Of 2022 ਦੀ ਸੂਚੀ ਵਿੱਚ ਪਹਿਲੀ ਵਾਰ ਪੰਜਾਬੀ ਅਭਿਨੇਤਰੀ ਸਰਗੁਣ ਮਹਿਤਾ ਨੇ ਥਾਂ ਬਣਾਈ
1/6

ਸਰਗੁਣ ਮਹਿਤਾ ਪੰਜਾਬੀ ਦੀ ਮਸ਼ਹੂਰ ਅਤੇ ਮਹਿੰਗੀ ਹੀਰੋਇਨਾਂ ਵਿੱਚੋਂ ਇੱਕ ਹੈ। ਜਿਸ ਨੇ ਇੰਡਸਟਰੀ ਨੂੰ ਕਈ ਸੁਪਰਹਿੱਟ ਫਿਲਮਾਂ ਦਿੱਤੀਆਂ ਹਨ।
2/6

ਹਾਲ ਹੀ ਵਿੱਚ ਸਰਗੁਣ ਨੇ ਇੱਕ ਵੱਡਾ ਰਿਕਾਰਡ ਆਪਣੇ ਨਾਮ ਕੀਤਾ ਹੈ। ਦਰਅਸਲ, ਅਭਿਨੇਤਰੀ ਦਾ ਨਾਮ ਏਸ਼ੀਅਨ ਸਿਤਾਰਿਆਂ 2022 ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ।
3/6

ਸਰਗੁਣ ਨੇ ਇਸ ਦੀ ਇੱਕ ਤਸਵੀਰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਹੈ।
4/6

ਜਿਸ ਦੇ ਨਾਲ ਉਸਨੇ ਲਿਖਿਆ, "ਮੇਰਾ ਨਾਮ ਉਹਨਾਂ ਸਾਰੇ ਲੋਕਾਂ ਨਾਲ ਸਾਂਝਾ ਕਰਨਾ ਜਿਨ੍ਹਾਂ ਨੂੰ ਮੈਂ ਪਿਆਰ ਕਰਦੀ ਹਾਂ ਅਤੇ ਜਿਨ੍ਹਾਂ ਨੇ ਮੈਨੂੰ ਪ੍ਰੇਰਿਤ ਕੀਤਾ ਹੈ। ਧੰਨਵਾਦ... "
5/6

ਦੱਸ ਦੇਈਏ ਕਿ ਸਰਗੁਣ ਨੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਟੀਵੀ ਇੰਡਸਟਰੀ ਤੋਂ ਕੀਤੀ ਸੀ। ਜਿੱਥੇ ਉਨ੍ਹਾਂ ਨੇ ਕਈ ਮਸ਼ਹੂਰ ਸ਼ੋਅ 'ਫੁਲਵਾ' ਅਤੇ 'ਬਾਲਿਕਾ ਵਧੂ' 'ਚ ਕੰਮ ਕੀਤਾ।
6/6

ਇਸ ਤੋਂ ਬਾਅਦ ਸਰਗੁਣ ਨੇ ਸਾਲ 2015 'ਚ ਫਿਲਮ 'ਅੰਗਰੇਜ਼' ਨਾਲ ਪੰਜਾਬੀ ਇੰਡਸਟਰੀ 'ਚ ਐਂਟਰੀ ਕੀਤੀ ਅਤੇ ਸਫਲਤਾ ਦੀਆਂ ਪੌੜੀਆਂ ਚੜ੍ਹਦੀ ਰਹੀ।
Published at : 20 Dec 2022 08:05 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਅੰਮ੍ਰਿਤਸਰ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
