ਪੜਚੋਲ ਕਰੋ
Sargun Mehta Photos: ਰੈੱਡ ਸੂਟ ਵਿੱਚ ਬੇਹੱਦ ਖੂਬਸੂਰਤ ਦਿਖੀ ਸਰਗੁਣ ਮਹਿਤਾ, ਪੌੜੀਆਂ 'ਤੇ ਬੈਠ ਦਿੱਤੇ ਦਿਲਕਸ਼ ਪੋਜ਼
ਸਰਗੁਣ ਮਹਿਤਾ
1/7

Sargun Mehta Photos: ਪੰਜਾਬੀ ਅਦਾਕਾਰਾ ਸਰਗੁਣ ਮਹਿਤਾ ਵੀ ਆਪਣੀ ਬਿਹਤਰੀਨ ਅਦਾਕਾਰੀ ਦੇ ਨਾਲ ਖੂਬਸੂਰਤ ਅੰਦਾਜ਼ ਲਈ ਕਾਫੀ ਮਸ਼ਹੂਰ ਹੈ। ਅਦਾਕਾਰਾ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਜਿੱਥੇ ਹਾਲ ਹੀ 'ਚ ਉਹਨਾਂ ਦਾ ਦੇਸੀ ਲੁੱਕ ਦੇਖਣ ਨੂੰ ਮਿਲਿਆ ਹੈ। ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ। ਹੇਠਾਂ ਦਿੱਤੀ ਸਲਾਈਡ ਵਿੱਚ ਵੇਖੋ ਤਸਵੀਰਾਂ.....
2/7

ਆਪਣੇ ਲੇਟੈਸਟ ਫੋਟੋਸ਼ੂਟ 'ਚ ਸਰਗੁਣ ਲਾਲ ਸੂਟ 'ਚ ਖੂਬਸੂਰਤ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
Published at : 21 Jul 2022 08:59 AM (IST)
ਹੋਰ ਵੇਖੋ





















