ਪੜਚੋਲ ਕਰੋ
Sukhwinder Singh Birthday: ਦਮਦਾਰ ਆਵਾਜ਼ ਦੇ ਮਾਲਕ ਸੁਖਵਿੰਦਰ ਸਿੰਘ ਦੇ ਜਨਮ ਦਿਨ 'ਤੇ ਸੁਣੋ ਉਨ੍ਹਾਂ ਦੇ ਯਾਦਗਾਰੀ ਗੀਤ
Sukhwinder Singh
1/8

Happy Birthday Sukhwinder Singh: ਸੁਖਵਿੰਦਰ ਸਿੰਘ ਦੀ ਗਾਇਕੀ ਦੇ ਪ੍ਰਸ਼ੰਸਕ ਅੱਜ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਨੂੰ ਜਨਮ ਦਿਨ ਦੀਆਂ ਵਧਾਈਆਂ ਦੇ ਰਹੇ ਹਨ। ਗਾਇਕ ਦਾ ਜਨਮ 18 ਜੁਲਾਈ 1971 ਨੂੰ ਅੰਮ੍ਰਿਤਸਰ, ਪੰਜਾਬ ਵਿੱਚ ਹੋਇਆ ਸੀ। ਸੁਖਵਿੰਦਰ ਸਿੰਘ ਦੀ ਪਹਿਲੀ ਐਲਬਮ ਦਾ ਨਾਂ 'ਮੁੰਡਾ ਸਾਊਥਾਲ ਦਾ' (Munda Southall Da) ਹੈ।
2/8

ਮੀਡੀਆ ਰਿਪੋਰਟਾਂ ਮੁਤਾਬਕ ਸੁਖਵਿੰਦਰ ਨੇ ਫਿਲਮ 'ਖਿਲਾਫ' ਦਾ ਗੀਤ 'ਅੱਜ ਸਨਮ' ਗਾਇਆ ਸੀ, ਜੋ ਉਸ ਦਾ ਪਹਿਲਾ ਬਾਲੀਵੁੱਡ ਗੀਤ ਹੈ। ਪਹਿਲਾ ਗੀਤ ਲੋਕਾਂ ਵਿੱਚ ਮਸ਼ਹੂਰ ਨਹੀਂ ਹੋਇਆ। ਉਸ ਨੇ ਸਮੇਂ ਦੇ ਨਾਲ ਆਪਣੀ ਗਾਇਕੀ ਵਿੱਚ ਸੁਧਾਰ ਕੀਤਾ।
Published at : 18 Jul 2022 03:44 PM (IST)
ਹੋਰ ਵੇਖੋ





















