ਪੜਚੋਲ ਕਰੋ
(Source: ECI/ABP News)
ਦੇਰ ਰਾਤ ਬੁਆਏਫ੍ਰੈਂਡ ਨਾਲ ਇਸ ਅੰਦਾਜ਼ 'ਚ ਦਿਖਾਈ ਦਿੱਤੀ ਤਾਪਸੀ ਪਨੂੰ, ਪਹਿਲਾਂ ਨਹੀਂ ਵੇਖੀਆਂ ਹੋਣਗੀਆਂ ਐਸੀਆਂ ਤਸਵੀਰਾਂ
Tapsee_1
1/10

ਬਾਲੀਵੁੱਡ ਅਦਾਕਾਰਾ ਤਾਪਸੀ ਪਨੂੰ ਦੇਰ ਰਾਤ ਆਪਣੇ ਬੁਆਏਫ੍ਰੈਂਡ ਮਥੀਅਸ ਬੋਏ ਨਾਲ ਸਪੋਟ ਕੀਤੀ ਗਈ।ਇਸ ਦੌਰਾਨ ਅਸੀਂ ਤੁਹਾਡੇ ਲਈ ਉਨ੍ਹਾਂ ਦੀਆਂ ਕੁਝ ਤਸਵੀਰਾਂ ਲੈ ਕੇ ਆਏ ਹਾਂ, ਜੋ ਤੁਸੀਂ ਪਹਿਲਾਂ ਕਦੇ ਨਹੀਂ ਵੇਖੀਆਂ ਹੋਣਗੀਆਂ।
2/10

ਤਾਪਸੀ ਪਨੂੰ ਅਤੇ ਮਥੀਅਸ ਬੋਏ ਇੱਕ ਸੈਲੂਨ ਦੇ ਬਾਹਰ ਸਪੋਟ ਹੋਏ ਸੀ।
3/10

ਦੋਨੋਂ ਇੱਕ ਹੀ ਗੱਡੀ ਵਿੱਚ ਆਏ ਸੀ ਅਤੇ ਸੈਲੂਨ ਤੋਂ ਬਾਅਦ ਵੀ ਇੱਕ ਹੀ ਗੱਡੀ ਵਿੱਚ ਰਵਾਨਾ ਹੋ ਗਏ।
4/10

ਤਾਪਸੀ ਅਤੇ ਮਥੀਅਸ ਬਹੁਤ ਘੱਟ ਇਕੱਠੇ ਦਿਖਾਈ ਦਿੰਦੇ ਹਨ।
5/10

ਤਾਪਸੀ ਇਸ ਦੌਰਾਨ ਕੈਜੁਅਲ ਅੰਦਾਜ਼ ਵਿੱਚ ਦਿਖਾਈ ਦਿੱਤੀ।
6/10

ਤਸਵੀਰਾਂ ਵਿਚ ਤੁਸੀਂ ਵੇਖ ਸਕਦੇ ਹੋ ਕਿ ਸੈਲੂਨ ਤੋਂ ਬਾਅਦ, ਤਾਪਸੀ ਆਪਣੇ ਵਾਲਾਂ ਨੂੰ ਢੱਕਦੀ ਦਿਖਾਈ ਦਿੱਤੀ।
7/10

ਹਾਲਾਂਕਿ, ਪ੍ਰਸ਼ੰਸਕ ਤਾਪਸੀ ਦੇ ਇਸ ਪੋਸਟ ਸੈਲੂਨ ਲੁੱਕ ਨੂੰ ਵੇਖਣ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
8/10

ਤੁਹਾਨੂੰ ਦੱਸ ਦੇਈਏ ਕਿ ਤਾਪਸੀ ਨੇ ਅਨੁਰਾਗ ਕਸ਼ਯਪ ਦੀ ਫਿਲਮ ਦੋਬਾਰਾ ਦੀ ਸ਼ੂਟਿੰਗ ਪੂਰੀ ਕਰ ਲਈ ਹੈ ਅਤੇ ਹੁਣ ਉਹ ਆਪਣੇ ਆਉਣ ਵਾਲੇ ਹੋਰ ਪ੍ਰੋਜੈਕਟਾਂ ਵਿੱਚ ਰੁੱਝੀ ਹੋਈ ਹੈ।
9/10

ਤਾਪਸੀ ਅਤੇ ਮਥੀਆਸ ਬੋਏ ਦਾ ਇੱਕ ਦੂਜੇ ਨਾਲ ਸੋਸ਼ਲ ਮੀਡੀਆ 'ਤੇ ਖਾਸ ਅੰਦਾਜ਼ ਦੇਖਣ ਨੂੰ ਮਿਲਦਾ ਹੈ।
10/10

(Photos credit: Manav Manglani)
Published at : 05 Apr 2021 11:08 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕ੍ਰਿਕਟ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
