ਪੜਚੋਲ ਕਰੋ
New Taarak Mehta: ਇਹ ਟੀਵੀ ਐਕਟਰ ਬਣਿਆ ਨਵਾਂ ਤਾਰਕ ਮਹਿਤਾ, ਵਿਵਾਦਾਂ ਨਾਲ ਐਕਟਰ ਦਾ ਰਿਹਾ ਹੈ ਨਾਤਾ
ਸ਼ੈਲੇਸ਼ ਲੋਢਾ ਨੇ ਆਪਣੇ ਆਪ ਨੂੰ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਤੋਂ ਵੱਖ ਕਰ ਲਿਆ ਹੈ। ਉਨ੍ਹਾਂ ਦੀ ਜਗ੍ਹਾ ਹੁਣ ਟੀਵੀ ਐਕਟਰ ਸਚਿਨ ਸ਼ਰਾਫ਼ ਨਵੇਂ ਤਾਰਕ ਮਹਿਤਾ ਬਣ ਕੇ ਆ ਰਹੇ ਹਨ।
ਸਚਿਨ ਸ਼ਰਾਫ਼
1/8

ਸਚਿਨ ਸ਼ਰਾਫ ਨਵੇਂ ਤਾਰਕ ਮਹਿਤਾ ਦੇ ਰੂਪ ਵਿੱਚ ਦਰਸ਼ਕਾਂ ਵਿੱਚ ਦਸਤਕ ਦੇ ਰਹੇ ਹਨ। ਉਹ ਟੀਵੀ ਦੇ ਮਸ਼ਹੂਰ ਅਦਾਕਾਰਾਂ ਵਿੱਚੋਂ ਇੱਕ ਹੈ ਅਤੇ ਕਈ ਹਿੱਟ ਸੀਰੀਅਲਾਂ ਵਿੱਚ ਕੰਮ ਕਰ ਚੁੱਕਾ ਹੈ।
2/8

ਸਚਿਨ ਲਈ ਸ਼ੈਲੇਸ਼ ਲੋਢਾ ਦੀ ਜਗ੍ਹਾ ਲੈਣਾ ਆਸਾਨ ਨਹੀਂ ਹੋਵੇਗਾ। ਸਾਲਾਂ ਤੋਂ ਉਹ ਤਾਰਕ ਮਹਿਤਾ ਦੇ ਰੂਪ ਵਿਚ ਦਰਸ਼ਕਾਂ ਦੇ ਦਿਲਾਂ 'ਤੇ ਰਾਜ ਕਰ ਰਿਹੇ ਸੀ।
Published at : 14 Sep 2022 12:28 PM (IST)
ਹੋਰ ਵੇਖੋ





















