ਪੜਚੋਲ ਕਰੋ
(Source: ECI/ABP News)
'Khatron Ke Khiladi' Season 11: ਦਿਵਿਆਂਕਾ ਤ੍ਰਿਪਾਠੀ ਦੀਆਂ ਕੇਪਟਾਊਨ ਤੋਂ ਖੂਸਬਰਤ ਤਸਵੀਰਾਂ
![](https://feeds.abplive.com/onecms/images/uploaded-images/2021/05/18/3d7d0019ca27a1b90f0cc193160c26cb_original.jpg?impolicy=abp_cdn&imwidth=720)
divyanka_tripathi_7
1/7
!['ਯੇ ਹੈ ਮੁਹੱਬਤੇਂ' ਫੇਮ ਦਿਵਿਆਂਕਾ ਤ੍ਰਿਪਾਠੀ ਇਨੀਂ ਦਿਨੀਂ ਕੇਪਟਾਊਨ 'ਚ ਟੀਵੀ ਸ਼ੋਅ ਖਤਰੋਂ ਕੇ ਖਿਲਾੜੀ 11 ਦੀ ਸ਼ੂਟਿੰਗ ਕਰ ਰਹੀ ਹੈ। ਦਿਵਿਆਂਕਾ ਕੇਪਟਾਊਨ 'ਚ ਸ਼ੂਟਿੰਗ ਦੇ ਨਾਲ-ਨਾਲ ਮਸਤੀ ਵੀ ਕਰ ਰਹੀ ਹੈ। ਉਨ੍ਹਾਂ ਹਾਲ ਹੀ 'ਚ ਆਪਣੀਆਂ ਕੇਪਟਾਊਨ ਦੀਆਂ ਕੁਝ ਬੇਹੱਦ ਸਟਾਇਲਿਸ਼ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ, ਜੋ ਕਾਫੀ ਵਾਇਰਲ ਹੋ ਰਹੀਆਂ ਹਨ।](https://feeds.abplive.com/onecms/images/uploaded-images/2021/05/18/7e51dbe410cd1c63cc5f83d4849cac8caf3b1.jpg?impolicy=abp_cdn&imwidth=720)
'ਯੇ ਹੈ ਮੁਹੱਬਤੇਂ' ਫੇਮ ਦਿਵਿਆਂਕਾ ਤ੍ਰਿਪਾਠੀ ਇਨੀਂ ਦਿਨੀਂ ਕੇਪਟਾਊਨ 'ਚ ਟੀਵੀ ਸ਼ੋਅ ਖਤਰੋਂ ਕੇ ਖਿਲਾੜੀ 11 ਦੀ ਸ਼ੂਟਿੰਗ ਕਰ ਰਹੀ ਹੈ। ਦਿਵਿਆਂਕਾ ਕੇਪਟਾਊਨ 'ਚ ਸ਼ੂਟਿੰਗ ਦੇ ਨਾਲ-ਨਾਲ ਮਸਤੀ ਵੀ ਕਰ ਰਹੀ ਹੈ। ਉਨ੍ਹਾਂ ਹਾਲ ਹੀ 'ਚ ਆਪਣੀਆਂ ਕੇਪਟਾਊਨ ਦੀਆਂ ਕੁਝ ਬੇਹੱਦ ਸਟਾਇਲਿਸ਼ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ, ਜੋ ਕਾਫੀ ਵਾਇਰਲ ਹੋ ਰਹੀਆਂ ਹਨ।
2/7
![ਦਿਵਿਆਂਕਾ ਤ੍ਰਿਪਾਠੀ ਟੀਵੀ ਦੀ ਫੇਮਸ ਅਦਾਕਾਰਾ ਹੈ। ਸੀਰੀਅਲ 'ਯੇ ਹੈ ਮੁਹੱਬਤੇਂ' 'ਚ ਉਨ੍ਹਾਂ ਦਾ ਇਸ਼ਿਤਾ ਭੱਲਾ ਦਾ ਕਿਰਦਾਰ ਅੱਜ ਵੀ ਸਭ ਨੂੰ ਯਾਦ ਹੈ।](https://feeds.abplive.com/onecms/images/uploaded-images/2021/05/18/1f457a1662c4301c8c8133fa6a0676a31ec5c.jpg?impolicy=abp_cdn&imwidth=720)
ਦਿਵਿਆਂਕਾ ਤ੍ਰਿਪਾਠੀ ਟੀਵੀ ਦੀ ਫੇਮਸ ਅਦਾਕਾਰਾ ਹੈ। ਸੀਰੀਅਲ 'ਯੇ ਹੈ ਮੁਹੱਬਤੇਂ' 'ਚ ਉਨ੍ਹਾਂ ਦਾ ਇਸ਼ਿਤਾ ਭੱਲਾ ਦਾ ਕਿਰਦਾਰ ਅੱਜ ਵੀ ਸਭ ਨੂੰ ਯਾਦ ਹੈ।
3/7
![ਹਾਲ ਹੀ 'ਚ ਦਿਵਿਆਂਕਾ ਨੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।](https://feeds.abplive.com/onecms/images/uploaded-images/2021/05/18/5b469b0aee4d6831dfa2d617bc7260c563c46.jpg?impolicy=abp_cdn&imwidth=720)
ਹਾਲ ਹੀ 'ਚ ਦਿਵਿਆਂਕਾ ਨੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।
4/7
![ਦਿਵਿਆਂਕਾ ਦਾ ਇਹ ਕੈਜ਼ੂਅਲ ਲੁਕ ਲੋਕਾਂ ਨੂੰ ਬਹੁਤ ਪਸੰਦ ਆ ਰਿਹਾ ਹੈ।](https://feeds.abplive.com/onecms/images/uploaded-images/2021/05/18/c76df9688655e1af91fba2ba0728a534e8a30.jpg?impolicy=abp_cdn&imwidth=720)
ਦਿਵਿਆਂਕਾ ਦਾ ਇਹ ਕੈਜ਼ੂਅਲ ਲੁਕ ਲੋਕਾਂ ਨੂੰ ਬਹੁਤ ਪਸੰਦ ਆ ਰਿਹਾ ਹੈ।
5/7
![ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਦਿਵਿਆਂਕਾ ਨੇ ਲਿਖਿਆ ਕਿ, 'ਤੁਸੀਂ ਕਿਸਮਤ ਵਾਲੇ ਹੋ ਜਦੋਂ ਤੁਹਾਡੇ ਕੋਲ ਚੁਣਨ ਲਈ ਬਹੁਤ ਕੁਝ ਹੈ।'](https://feeds.abplive.com/onecms/images/uploaded-images/2021/05/18/496969402c55847d66c660865283184ece5a2.jpg?impolicy=abp_cdn&imwidth=720)
ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਦਿਵਿਆਂਕਾ ਨੇ ਲਿਖਿਆ ਕਿ, 'ਤੁਸੀਂ ਕਿਸਮਤ ਵਾਲੇ ਹੋ ਜਦੋਂ ਤੁਹਾਡੇ ਕੋਲ ਚੁਣਨ ਲਈ ਬਹੁਤ ਕੁਝ ਹੈ।'
6/7
![ਦਿਵਿਆਂਕਾ ਦੀਆਂ ਇਨ੍ਹਾਂ ਤਸਵੀਰਾਂ 'ਤੇ 2.3 ਲੱਖ ਤੋਂ ਜ਼ਿਆਦਾ ਲਾਇਕਸ ਆ ਚੁੱਕੇ ਹਨ।](https://feeds.abplive.com/onecms/images/uploaded-images/2021/05/18/a20fcd852004b6a21e0d58901559a3c3d8068.jpg?impolicy=abp_cdn&imwidth=720)
ਦਿਵਿਆਂਕਾ ਦੀਆਂ ਇਨ੍ਹਾਂ ਤਸਵੀਰਾਂ 'ਤੇ 2.3 ਲੱਖ ਤੋਂ ਜ਼ਿਆਦਾ ਲਾਇਕਸ ਆ ਚੁੱਕੇ ਹਨ।
7/7
![ਇਸ ਤੋਂ ਪਹਿਲਾਂ ਦਿਵਿਆਂਕਾ ਨੇ ਮਾਰੂਨ ਸਾੜੀ 'ਚ ਸਮੁੰਦਰ ਕਿਨਾਰੇ ਸੂਰਜ ਹੂਆ ਮੱਧਮ 'ਤੇ ਡਾਂਸ ਕੀਤਾ ਸੀ ਜੋ ਕਾਫੀ ਵਾਇਰਲ ਵੀ ਹੋਇਆ ਸੀ।](https://feeds.abplive.com/onecms/images/uploaded-images/2021/05/18/e26db959edeb2e0b1d42d9e22e4a0c44be820.jpg?impolicy=abp_cdn&imwidth=720)
ਇਸ ਤੋਂ ਪਹਿਲਾਂ ਦਿਵਿਆਂਕਾ ਨੇ ਮਾਰੂਨ ਸਾੜੀ 'ਚ ਸਮੁੰਦਰ ਕਿਨਾਰੇ ਸੂਰਜ ਹੂਆ ਮੱਧਮ 'ਤੇ ਡਾਂਸ ਕੀਤਾ ਸੀ ਜੋ ਕਾਫੀ ਵਾਇਰਲ ਵੀ ਹੋਇਆ ਸੀ।
Published at : 18 May 2021 06:51 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਪੰਜਾਬ
ਕ੍ਰਿਕਟ
ਆਟੋ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)