ਆਲੀਸ਼ਾਨ ਬੰਗਲੇ 'ਚ ਰਹਿੰਦੀ ਹੈ ਅਰਚਨਾ ਪੂਰਨ ਸਿੰਘ, ਦੇਖੋ ਘਰ ਦੀਆਂ ਤਸਵੀਰਾਂ
ਏਬੀਪੀ ਸਾਂਝਾ
Updated at:
29 Sep 2021 11:53 AM (IST)
1
ਅਰਚਨਾ ਪੂਰਨ ਸਿੰਘ ਤੇ ਉਨ੍ਹਾਂ ਦੇ ਪਤੀ ਅਦਾਕਾਰ ਪਰਮੀਤ ਸੇਠੀ ਦਾ ਘਰ ਦਿਖਣ 'ਚ ਬੇਹੱਦ ਆਲੀਸ਼ਾਨ ਹੈ।
Download ABP Live App and Watch All Latest Videos
View In App2
ਅਰਚਨਾ ਤੇ ਪਰਮੀਤ ਦਾ ਇਹ ਬੰਗਲਾ ਬਹੁਤ ਵੱਡੇ ਏਰੀਆ 'ਚ ਬਣਿਆ ਹੋਇਆ ਹੈ। ਇਸ ਬੰਗਲੇ 'ਚ ਇਕ ਬਹੁਤ ਵੱਡਾ ਐਂਟਰੀ ਗੇਟ ਜੋ ਇਕ ਸ਼ਾਹੀ ਲੁਕ ਦਿੰਦਾ ਹੈ।
3
ਅਰਚਨਾ ਪੂਰਨ ਸਿੰਘ ਤੇ ਪਰਮੀਤ ਸੇਠੀ ਦੇ ਇਸ ਆਲੀਸ਼ਾਨ ਘਰ 'ਚ ਇਕ ਮਾਸਟਰ ਬੈੱਡਰੂਮ ਵੀ ਹੈ।
4
ਅਰਚਨਾ ਅਕਸਰ ਇਸ ਏਰੀਆ 'ਚ ਵੀਡੀਓ ਸ਼ੂਟ ਕਰਦੇ ਹੋਏ ਨਜ਼ਰ ਆਉਂਦੀ ਹੈ।
5
ਅਰਚਨਾ ਦਾ ਬੰਗਲੇ 'ਚ ਇਕ ਵੱਡਾ ਗਾਰਡਨ ਏਰੀਆ ਵੀ ਬਣਿਆ ਹੋਇਆ ਹੈ।
6
ਅਰਚਨਾ ਦੇ ਇਸ ਕਮਰੇ ਨੂੰ ਸਫੇਦ ਕਾਲੀਨਾਂ ਤੇ ਮੌਡਰਨ ਫਰਨੀਚਰ ਦੇ ਨਾਲ ਕਲਾਸਿਕ ਲੁਕ ਦਿੱਤਾ ਗਿਆ ਹੈ। ਉਨ੍ਹਾਂ ਦੇ ਘਰ 'ਚ ਕੁੱਤੇ ਵੀ ਰਹਿੰਦੇ ਹਨ।
7
ਅਰਚਨਾ ਦੇ ਆਲੀਸ਼ਾਨ ਘਰ ਨੂੰ ਦੇਖ ਕੇ ਲੱਗਦਾ ਹੈ ਕਿ ਉਹ ਰੌਇਲ ਲਾਈਫ ਜਿਉਂਦੀ ਹੈ।