ਪੜਚੋਲ ਕਰੋ

Death: ਮਸ਼ਹੂਰ ਹਸਤੀ ਨੂੰ ਮੌਤ ਨੇ ਆਣ ਪਾਇਆ ਘੇਰਾ, ਸੜਕ ਹਾਦਸੇ 'ਚ ਦਰਦਨਾਕ ਮੌਤ, ਗਮ 'ਚ ਡੁੱਬੇ ਫੈਨਜ਼...

Tatyana Ozolina: ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਇੱਕ ਹੈਰਾਨ ਕਰਨ ਵਾਲਾ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਇੱਕ ਸੋਸ਼ਲ ਮੀਡੀਆ ਪ੍ਰਭਾਵਕ ਅਤੇ ਸਭ ਤੋਂ ਖੂਬਸੂਰਤ ਬਾਈਕਰ ਦੀ ਮੌਤ ਨੂੰ ਦਿਖਾਇਆ ਗਿਆ ਹੈ।

Tatyana Ozolina

1/5
ਦਰਅਸਲ, ਮਸ਼ਹੂਰ ਬਾਈਕਰ ਟੈਟਿਆਨਾ ਓਜ਼ੋਲੀਨਾ (Tatyana Ozolina) ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਉਸਦੀ ਲਾਲ BMW ਬਾਈਕ ਦੀ ਤੁਰਕੀ ਵਿੱਚ ਇੱਕ ਟਰੱਕ ਨਾਲ ਟੱਕਰ ਹੋ ਗਈ। ਇਸ ਭਿਆਨਕ ਹਾਦਸੇ ਵਿੱਚ 38 ਓਜ਼ੋਲੀਨਾ ਦੀ ਜਾਨ ਚਲੀ ਗਈ।

2/5
ਤੁਰਕੀ ਮੀਡੀਆ ਆਉਟਲੇਟ Türkiye Today ਦੇ ਅਨੁਸਾਰ, ਓਜ਼ੋਲੀਨਾ ਨੂੰ ਸੋਸ਼ਲ ਮੀਡੀਆ 'ਤੇ
ਤੁਰਕੀ ਮੀਡੀਆ ਆਉਟਲੇਟ Türkiye Today ਦੇ ਅਨੁਸਾਰ, ਓਜ਼ੋਲੀਨਾ ਨੂੰ ਸੋਸ਼ਲ ਮੀਡੀਆ 'ਤੇ "ਮੋਟੋਟਾਨੀਆ" ਵਜੋਂ ਜਾਣਿਆ ਜਾਂਦਾ ਸੀ। ਹਾਦਸੇ ਦੇ ਸਮੇਂ, ਉਹ ਮੁਗਲਾ ਅਤੇ ਬੋਡਰਮ ਦੇ ਵਿਚਕਾਰ ਆਪਣੀ ਬਾਈਕ 'ਤੇ ਸਵਾਰ ਸੀ, ਅਚਾਨਕ ਉਸ ਨੇ ਆਪਣੀ ਬਾਈਕ BMW S1000RR ਤੋਂ ਕੰਟਰੋਲ ਗੁਆ ਦਿੱਤਾ ਅਤੇ ਮਿਲਾਸ ਦੇ ਕੋਲ ਇੱਕ ਟਰੱਕ ਨਾਲ ਟਕਰਾ ਗਈ। ਹਾਦਸੇ ਤੋਂ ਤੁਰੰਤ ਬਾਅਦ ਐਂਬੂਲੈਂਸ ਮੌਕੇ 'ਤੇ ਪਹੁੰਚ ਗਈ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ।
3/5
ਐਂਬੂਲੈਂਸ ਦੇ ਪਹੁੰਚਣ ਤੋਂ ਪਹਿਲਾਂ ਹੀ ਓਜ਼ੋਲੀਨਾ ਦੀ ਮੌਤ ਹੋ ਗਈ  ਹਾਲਾਂਕਿ ਓਜ਼ੋਲੀਨਾ ਦੇ ਨਾਲ ਜਾ ਰਹੇ ਤੁਰਕੀ ਬਾਈਕਰ ਓਨੂਰ ਓਬੁਤ ਦਾ ਬਚਾਅ ਹੋ ਗਿਆ, ਪਰ ਉਸ ਨੂੰ ਗੰਭੀਰ ਸੱਟਾਂ ਲੱਗੀਆਂ। ਉਹ ਹਸਪਤਾਲ ਵਿੱਚ ਦਾਖਲ ਹੈ। ਤੁਰਕੀ ਦੇ ਆਉਟਲੈਟ ਨੇ ਦੱਸਿਆ ਕਿ ਘਟਨਾ ਸਥਾਨ 'ਤੇ ਮੌਜੂਦ ਤੀਜਾ ਬਾਈਕਰ ਸੁਰੱਖਿਅਤ ਹੈ। ਅਧਿਕਾਰੀ ਇਸ ਭਿਆਨਕ ਹਾਦਸੇ ਦੀ ਜਾਂਚ ਕਰ ਰਹੇ ਹਨ।

4/5
Tatyana ਸੋਸ਼ਲ ਮੀਡੀਆ 'ਤੇ ਮਸ਼ਹੂਰ   Tatyana ਓਜ਼ੋਲੀਨਾ ਇੱਕ ਮਸ਼ਹੂਰ ਮੋਟੋ ਵਲੌਗਰ ਸੀ। ਉਸ ਦੇ ਇੰਸਟਾਗ੍ਰਾਮ 'ਤੇ 1 ਮਿਲੀਅਨ ਤੋਂ ਵੱਧ ਅਤੇ ਯੂਟਿਊਬ 'ਤੇ 2 ਮਿਲੀਅਨ ਤੋਂ ਵੱਧ ਫਾਲੋਅਰਜ਼ ਸਨ। ਉਸ ਨੂੰ ਰੂਸ ਦੀ ਸਭ ਤੋਂ ਖੂਬਸੂਰਤ ਬਾਈਕਰ ਕਿਹਾ ਜਾਂਦਾ ਸੀ। ਸੁੰਦਰ ਹੋਣ ਦੇ ਨਾਲ-ਨਾਲ ਉਹ ਬਹੁਤ ਪ੍ਰਭਾਵਸ਼ਾਲੀ ਵੀ ਸੀ। ਉਹ ਆਪਣੇ ਗਲੋਬਲ ਮੋਟਰਸਾਈਕਲ ਕਰੀਅਰ ਲਈ ਲੋਕਾਂ ਵਿੱਚ ਮਸ਼ਹੂਰ ਸੀ। Tatyana ਨੇ ਆਪਣੀ ਆਖਰੀ ਇੰਸਟਾਗ੍ਰਾਮ ਪੋਸਟ ਵਿੱਚ ਲਿਖਿਆ ਕਿ ਉਸਨੂੰ ਯੂਰਪ ਵਿੱਚ ਦਾਖਲ ਹੋਣ ਦੀ ਆਗਿਆ ਨਹੀਂ ਸੀ।

5/5
ਲੱਖਾਂ ਲੋਕਾਂ ਨੇ Tatyana ਨੂੰ ਕਰਦੇ ਫਾਲੋ  Tatyana ਨੂੰ ਸ਼ਰਧਾਂਜਲੀ ਦਿੰਦੇ ਹੋਏ ਮੋਟੋਮਾਸਕੋ ਐਸੋਸੀਏਸ਼ਨ ਦੇ ਚੀਫ ਆਂਦਰੇ ਇਵਾਨੋਵ ਨੇ ਕਿਹਾ,
ਲੱਖਾਂ ਲੋਕਾਂ ਨੇ Tatyana ਨੂੰ ਕਰਦੇ ਫਾਲੋ Tatyana ਨੂੰ ਸ਼ਰਧਾਂਜਲੀ ਦਿੰਦੇ ਹੋਏ ਮੋਟੋਮਾਸਕੋ ਐਸੋਸੀਏਸ਼ਨ ਦੇ ਚੀਫ ਆਂਦਰੇ ਇਵਾਨੋਵ ਨੇ ਕਿਹਾ, "ਮੋਟੋਟਾਨੀਆ ਹੁਣ ਸਾਡੇ ਵਿੱਚ ਨਹੀਂ ਹੈ। ਉਸ ਦੀ ਜ਼ਿੰਦਗੀ ਖੂਬਸੂਰਤ ਸੀ। ਲੱਖਾਂ ਲੋਕਾਂ ਨੇ ਉਸ ਨੂੰ ਫਾਲੋ ਕੀਤਾ। ਦੇਸ਼ ਵਿੱਚ ਸ਼ਾਇਦ ਹੀ ਕੋਈ ਅਜਿਹਾ ਬਾਈਕਰ ਹੋਵੇਗਾ ਜੋ ਪ੍ਰਭਾਵਿਤ ਹੋਇਆ ਹੋਵੇਗਾ।

ਹੋਰ ਜਾਣੋ ਮਨੋਰੰਜਨ

View More
Advertisement
Advertisement
Advertisement

ਟਾਪ ਹੈਡਲਾਈਨ

Punjab News: ਅੰਮ੍ਰਿਤਸਰ 'ਚ ਮੰਦਰ 'ਤੇ ਗ੍ਰੇਨੇਡ ਹਮਲਾ ਕਰਨ ਵਾਲਿਆਂ ਦਾ ਐਨਕਾਊਂਟਰ, ਇੱਕ ਹਮਲਾਵਰ ਢੇਰ, ਦੂਜਾ ਫਰਾਰ

Punjab News: ਪੰਜਾਬ 'ਚ ਵੈਸਟਰਨ ਡਿਸਟਰਬੈਂਸ ਦਾ ਘਟਿਆ ਅਸਰ, ਮੌਸਮ ਵਿਭਾਗ ਨੇ 22 ਤਰੀਕ ਨੂੰ ਲੈ ਦਿੱਤੀ ਚੇਤਾਵਨੀ; ਆਉਣ ਵਾਲੇ ਦਿਨ ਕੱਢਣਗੇ ਵੱਟ...
ਪੰਜਾਬ 'ਚ ਵੈਸਟਰਨ ਡਿਸਟਰਬੈਂਸ ਦਾ ਘਟਿਆ ਅਸਰ, ਮੌਸਮ ਵਿਭਾਗ ਨੇ 22 ਤਰੀਕ ਨੂੰ ਲੈ ਦਿੱਤੀ ਚੇਤਾਵਨੀ; ਆਉਣ ਵਾਲੇ ਦਿਨ ਕੱਢਣਗੇ ਵੱਟ...
ਆਸਟ੍ਰੇਲੀਆ ਤੋਂ ਮੰਦਭਾਗੀ ਖਬਰ! ਸ਼ੱਕੀ ਹਾਲਾਤ 'ਚ ਪੰਜਾਬੀ ਨੌਜਵਾਨ ਦੀ ਲਾਸ਼ ਬਰਾਮਦ, ਪੰਜਾਬ 'ਚ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

Punjab News: ਬਿਕਰਮ ਮਜੀਠੀਆ ਅੱਜ SIT ਸਾਹਮਣੇ ਹੋਣਗੇ ਪੇਸ਼, ਸੁਪਰੀਮ ਕੋਰਟ ਦੇ ਹੁਕਮ 'ਤੇ 2021 ਦੇ ਡਰੱਗਜ਼ ਮਾਮਲੇ ਦੀ ਜਾਂਚ ਹੋਏਗੀ ਤੇਜ਼

ABP Premium

ਵੀਡੀਓਜ਼

ਅੱਤ.ਵਾਦ ਸਮੇਂ ਵੀ ਕਦੇ ਗ੍ਰਨੇਡ ਨਾਲ ਹਮਲੇ ਨਹੀਂ ਹੋਏ ਸੀ.. ਪਰ ਹੁਣ.....ਹੋਲੀ ਮੌਕੇ ਗੀਤ ਚਲਾਉਣ ਨੂੰ ਲੈ ਕੇ ਹੋਇਆ ਵਿਵਾਦ, ਚੱਲੇ ਇੱਟਾਂ ਤੇ ਪੱਥਰਸ਼ਿਵ ਸੈਨਾ ਲੀਡਰ ਦਾ ਕਿਉਂ ਕੀਤਾ ਕ.ਤਲ, ਵੀਡੀਓ 'ਚ ਦੱਸਿਆ ਕਾਰਨਅਮਰੀਕਾ ਤੋਂ ਡਿਪੋਰਟ ਪੰਜਾਬੀਆਂ ਤੋਂ ਪੁੱਛਗਿੱਛ ਦੌਰਾਨ ਵੱਡੇ ਖੁਲਾਸੇ, ED ਕਰੇਗੀ ਵੱਡੀ ਕਾਰਵਾਈ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਅੰਮ੍ਰਿਤਸਰ 'ਚ ਮੰਦਰ 'ਤੇ ਗ੍ਰੇਨੇਡ ਹਮਲਾ ਕਰਨ ਵਾਲਿਆਂ ਦਾ ਐਨਕਾਊਂਟਰ, ਇੱਕ ਹਮਲਾਵਰ ਢੇਰ, ਦੂਜਾ ਫਰਾਰ
Punjab News: ਅੰਮ੍ਰਿਤਸਰ 'ਚ ਮੰਦਰ 'ਤੇ ਗ੍ਰੇਨੇਡ ਹਮਲਾ ਕਰਨ ਵਾਲਿਆਂ ਦਾ ਐਨਕਾਊਂਟਰ, ਇੱਕ ਹਮਲਾਵਰ ਢੇਰ, ਦੂਜਾ ਫਰਾਰ
Punjab News: ਪੰਜਾਬ 'ਚ ਵੈਸਟਰਨ ਡਿਸਟਰਬੈਂਸ ਦਾ ਘਟਿਆ ਅਸਰ, ਮੌਸਮ ਵਿਭਾਗ ਨੇ 22 ਤਰੀਕ ਨੂੰ ਲੈ ਦਿੱਤੀ ਚੇਤਾਵਨੀ; ਆਉਣ ਵਾਲੇ ਦਿਨ ਕੱਢਣਗੇ ਵੱਟ...
ਪੰਜਾਬ 'ਚ ਵੈਸਟਰਨ ਡਿਸਟਰਬੈਂਸ ਦਾ ਘਟਿਆ ਅਸਰ, ਮੌਸਮ ਵਿਭਾਗ ਨੇ 22 ਤਰੀਕ ਨੂੰ ਲੈ ਦਿੱਤੀ ਚੇਤਾਵਨੀ; ਆਉਣ ਵਾਲੇ ਦਿਨ ਕੱਢਣਗੇ ਵੱਟ...
ਆਸਟ੍ਰੇਲੀਆ ਤੋਂ ਮੰਦਭਾਗੀ ਖਬਰ! ਸ਼ੱਕੀ ਹਾਲਾਤ 'ਚ ਪੰਜਾਬੀ ਨੌਜਵਾਨ ਦੀ ਲਾਸ਼ ਬਰਾਮਦ, ਪੰਜਾਬ 'ਚ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
ਆਸਟ੍ਰੇਲੀਆ ਤੋਂ ਮੰਦਭਾਗੀ ਖਬਰ! ਸ਼ੱਕੀ ਹਾਲਾਤ 'ਚ ਪੰਜਾਬੀ ਨੌਜਵਾਨ ਦੀ ਲਾਸ਼ ਬਰਾਮਦ, ਪੰਜਾਬ 'ਚ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
Punjab News: ਬਿਕਰਮ ਮਜੀਠੀਆ ਅੱਜ SIT ਸਾਹਮਣੇ ਹੋਣਗੇ ਪੇਸ਼, ਸੁਪਰੀਮ ਕੋਰਟ ਦੇ ਹੁਕਮ 'ਤੇ 2021 ਦੇ ਡਰੱਗਜ਼ ਮਾਮਲੇ ਦੀ ਜਾਂਚ ਹੋਏਗੀ ਤੇਜ਼
Punjab News: ਬਿਕਰਮ ਮਜੀਠੀਆ ਅੱਜ SIT ਸਾਹਮਣੇ ਹੋਣਗੇ ਪੇਸ਼, ਸੁਪਰੀਮ ਕੋਰਟ ਦੇ ਹੁਕਮ 'ਤੇ 2021 ਦੇ ਡਰੱਗਜ਼ ਮਾਮਲੇ ਦੀ ਜਾਂਚ ਹੋਏਗੀ ਤੇਜ਼
ਹਮਲਿਆਂ ਨਾਲ ਦਹਿਲਿਆ ਪਾਕਿਸਤਾਨ, 48 ਘੰਟਿਆਂ 'ਚ ਹੋਏ 57 ਹਮਲੇ, BLA-TTP ਨੇ 100 ਤੋਂ ਵੱਧ ਲੋਕਾਂ ਨੂੰ ਮਾਰਨ ਦਾ ਠੋਕਿਆ ਦਾਅਵਾ

Apple ਬਿਨਾਂ ਚਾਰਜਿੰਗ ਪੋਰਟਾਂ ਦੇ ਬਣਾਏਗਾ iPhone, ਜਾਣੋ ਕਿਵੇਂ ਚਾਰਜ ਹੋਏਗਾ ਫੋਨ? ਗਾਹਕਾਂ ਵਿਚਾਲੇ ਮੱਚੀ ਤਰਥੱਲੀ...

Trumps New Travel Plan: ਅਮਰੀਕਾ 'ਚ ਦਰਜਨਾਂ ਦੇਸ਼ਾਂ ਦੇ ਨਾਗਰਿਕਾਂ ਦੀ ਐਂਟਰੀ ਹੋਏਗੀ ਬੈਨ, ਤਿੰਨ ਸ਼੍ਰੇਣੀਆਂ 'ਚ ਵੰਡੇ ਦੇਸ਼;   ਨਵੀਂ ਟ੍ਰੈਵਲ ਯੋਜਨਾ ਨੇ ਉਡਾਏ ਹੋਸ਼
ਅਮਰੀਕਾ 'ਚ ਦਰਜਨਾਂ ਦੇਸ਼ਾਂ ਦੇ ਨਾਗਰਿਕਾਂ ਦੀ ਐਂਟਰੀ ਹੋਏਗੀ ਬੈਨ, ਤਿੰਨ ਸ਼੍ਰੇਣੀਆਂ 'ਚ ਵੰਡੇ ਦੇਸ਼; ਨਵੀਂ ਟ੍ਰੈਵਲ ਯੋਜਨਾ ਨੇ ਉਡਾਏ ਹੋਸ਼
Punjab News: ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਮੀਂਹ ਵਿਚਾਲੇ ਲੱਗੇਗਾ ਲੰਬਾ ਬਿਜਲੀ ਕੱਟ, ਘੰਟਿਆਂ ਤੱਕ ਬੱਤੀ ਰਹੇਗੀ ਗੁੱਲ
ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਮੀਂਹ ਵਿਚਾਲੇ ਲੱਗੇਗਾ ਲੰਬਾ ਬਿਜਲੀ ਕੱਟ, ਘੰਟਿਆਂ ਤੱਕ ਬੱਤੀ ਰਹੇਗੀ ਗੁੱਲ
Embed widget