ਇਨ੍ਹਾਂ 5 ਆਊਟਸਾਈਡਰਸ ਨੂੰ ਹਿੱਟ ਫ਼ਿਲਮਾਂ ਤੋਂ ਬਾਅਦ ਵੀ ਨਹੀਂ ਮਿਲਿਆ ਬਾਲੀਵੁੱਡ 'ਚ ਕੰਮ
ਗ੍ਰੇਸੀ ਸਿੰਘ - 'ਲਗਾਨ' ਅਤੇ 'ਮੁੰਨਾ ਭਾਈ ਐਮਬੀਬੀਐਸ' ਵਰਗੀਆਂ ਸੁਪਰਹਿੱਟ ਫਿਲਮਾਂ ਦੇਣ ਵਾਲੀ ਅਭਿਨੇਤਰੀ ਗ੍ਰੈਸੀ ਸਿੰਘ ਵੀ ਬਾਲੀਵੁੱਡ ਫਿਲਮਾਂ ਤੋਂ ਪੂਰੀ ਤਰ੍ਹਾਂ ਅਲੋਪ ਹੋ ਗਈ ਹੈ। ਇਨ੍ਹੀਂ ਦਿਨੀਂ ਗ੍ਰੈਸੀ ਟੀਵੀ 'ਤੇ ‘ਸੰਤੋਸ਼ੀ ਮਾਤਾ’ ਦੇ ਕਿਰਦਾਰ ਵਿੱਚ ਦਰਸ਼ਕਾਂ ਦੀ ਵਾਹਵਾਹੀ ਲੁੱਟ ਰਹੀ ਹੈ।
Download ABP Live App and Watch All Latest Videos
View In Appਭੂਮਿਕਾ ਚਾਵਲਾ- ਭੂਮਿਕਾ ਨੇ ਸਲਮਾਨ ਖਾਨ ਨਾਲ ਫਿਲਮ 'ਤੇਰੇ ਨਾਮ' ਤੋਂ ਬਾਲੀਵੁੱਡ ਦੀ ਸ਼ੁਰੂਆਤ ਕੀਤੀ ਸੀ। ਪਰ ਇਸ ਫਿਲਮ ਤੋਂ ਬਾਅਦ ਭੂਮਿਕਾ ਦੀ ਕਿਸੇ ਵੀ ਫਿਲਮ ਨੇ ਬਾਕਸ ਆਫਿਸ 'ਤੇ ਕਮਾਲ ਨਹੀਂ ਦਿਖਾਈ।
ਰਾਹੁਲ ਰਾਏ- ਅਦਾਕਾਰ ਰਾਹੁਲ ਰਾਏ, ਜੋ ਪਹਿਲੀ ਫਿਲਮ 'ਆਸ਼ਿਕੀ' ਨਾਲ ਰਾਤੋ-ਰਾਤ ਸਟਾਰ ਬਣ ਗਿਆ ਸੀ, ਉਹ ਜ਼ਿਆਦਾ ਸਮਾਂ ਫਿਲਮ ਇੰਡਸਟਰੀ 'ਚ ਨਹੀਂ ਟਿਕ ਸਕਿਆ।
ਪ੍ਰਾਚੀ ਦੇਸਾਈ- 'ਕਾਸਮ ਸੇ' ਵਰਗੇ ਟੀ ਵੀ ਸੀਰੀਅਲ 'ਚ ਕੰਮ ਕਰਕੇ ਸਾਰਿਆਂ ਦਾ ਦਿਲ ਜਿੱਤਣ ਵਾਲੀ ਅਭਿਨੇਤਰੀ ਪ੍ਰਾਚੀ ਦੇਸਾਈ ਨੇ 'ਰਾਕ ਆਨ','ਵਨਸ ਅਪੋਨ ਏ ਟਾਈਮ ਇਨ ਮੁੰਬਈ' ਅਤੇ 'ਬੋਲ ਬਚਨ' ਵਰਗੀਆਂ ਸੁਪਰਹਿੱਟ ਫਿਲਮਾਂ ਦਿੱਤੀਆਂ ਪਰ ਫਿਰ ਵੀ ਪ੍ਰਾਚੀ ਦਾ ਫਿਲਮ ਕੈਰੀਅਰ ਰਫਤਾਰ ਨਹੀਂ ਫੜ ਸਕਿਆ।
ਤਨੁਸ਼੍ਰੀ ਦੱਤਾ - ਮੀ ਟੂ ਮੂਵਮੈਂਟ ਤੋਂ ਬਾਅਦ ਚਰਚਾ 'ਚ ਆਈ ਅਭਿਨੇਤਰੀ ਤਨੁਸ਼੍ਰੀ ਦੱਤਾ ਨੇ ਫਿਲਮ 'ਆਸ਼ਿਕ ਬਨਾਇਆ ਆਪਨੇ' ਨਾਲ ਬਾਲੀਵੁੱਡ' ਚ ਡੈਬਿਊ ਕੀਤਾ ਸੀ। ਫਿਲਮ ਦੇ ਹਿੱਟ ਹੋਣ ਤੋਂ ਬਾਅਦ ਵੀ ਤਨੁਸ਼੍ਰੀ ਨੂੰ ਆਪਣੇ ਕੈਰੀਅਰ 'ਚ ਕਾਫ਼ੀ ਸੰਘਰਸ਼ ਕਰਨਾ ਪਿਆ।
- - - - - - - - - Advertisement - - - - - - - - -