Election 2024 Exit Polls
(Source: Dainik Bhaskar)
ਟੈਲੇਂਟ ਦੇ ਸਿਰ 'ਤੇ ਜਮਾਇਆ ਬਾਲੀਵੁੱਡ 'ਚ ਆਪਣਾ ਸਿੱਕਾ, ਇਨ੍ਹਾਂ ਅਦਾਕਾਰਾਂ ਨੇ ਕਰੀਅਰ 'ਚ ਨਹੀਂ ਲਗਵਾਈ ਕਿਸੇ ਦੀ ਸਿਫਾਰਿਸ਼
ਦੀਪਿਕਾ ਪਾਦੂਕੋਣ ਅੱਜ ਕਿਸੇ ਜਾਣ-ਪਛਾਣਦੀ ਮਹੁਤਾਜ ਨਹੀਂ ਹੈ। ਦੀਪਿਕਾ ਨੇ 13 ਸਾਲ ਪਹਿਲਾਂ ਫਿਲਮਾਂ 'ਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਸ ਨੇ ਆਪਣੀ ਮਿਹਨਤ ਅਤੇ ਪ੍ਰਤਿਭਾ ਦੇ ਅਧਾਰ 'ਤੇ ਸਭ ਕੁਝ ਹਾਸਲ ਕੀਤਾ ਅਤੇ ਅੱਗੇ ਵਧਦੀ ਜਾ ਰਹੀ ਹੈ।
Download ABP Live App and Watch All Latest Videos
View In Appਆਰਮੀ ਪਰਿਵਾਰ ਨਾਲ ਸਬੰਧ ਰੱਖਣ ਵਾਲੀ ਅਨੁਸ਼ਕਾ ਸ਼ਰਮਾ ਜਦੋਂ ਮਾਡਲਿੰਗ 'ਚ ਆਈ ਤਾਂ ਇੰਡਸਟਰੀ 'ਚ ਕਿਸੇ ਨੂੰ ਨਹੀਂ ਜਾਣਦੀ ਸੀ, ਪਰ ਫਿਰ ਵੀ ਉਸ ਨੇ ਕਦੇ ਹਾਰ ਨਹੀਂ ਮੰਨੀ। ਉਸ ਨੂੰ ਮੌਕਾ ਮਿਲਿਆ ਅਤੇ ਉਨ੍ਹਾਂ ਮੌਕਿਆਂ 'ਤੇ ਉਸ ਨੇ ਚੌਕੇ ਮਾਰੇ।
ਜਦੋਂ ਕੰਗਨਾ ਸਕੂਲ ਵਿਚ ਫੇਲ੍ਹ ਹੋਈ ਤਾਂ ਉਹ ਘਰ ਛੱਡ ਕੇ ਦਿੱਲੀ ਆ ਗਈ। ਇੱਥੋਂ ਹੀ ਉਸ ਦੀ ਕਿਸਮਤ ਲਈ ਸੰਘਰਸ਼ ਸ਼ੁਰੂ ਹੋਇਆ। ਪਰ ਕੰਗਨਾ ਨੇ ਕਦੇ ਹਾਰ ਨਹੀਂ ਮੰਨੀ ਅਤੇ ਲਗਾਤਾਰ ਸਫਲਤਾ ਦੀਆਂ ਪੌੜੀਆਂ ਚੜ੍ਹਦੀ ਰਹੀ।
ਤਾਪਸੀ ਪੰਨੂੰ ਹਿੰਦੀ ਫਿਲਮਾਂ 'ਚ ਆਉਣ ਤੋਂ ਪਹਿਲਾਂ ਸਾਊਥ 'ਚ ਨਜ਼ਰ ਆਈ ਹੈ। ਤਾਪਸੀ ਨੇ ਚਸ਼ਮੇ ਬਦੂਰ ਫਿਲਮ ਨਾਲ ਬਾਲੀਵੁੱਡ ਵਿੱਚ ਸ਼ੁਰੂਆਤ ਕੀਤੀ। ਅੱਜ ਉਹ ਛਾਈ ਹੋਈ ਹੈ।
ਮਿਸ ਵਰਲਡ ਰਹਿ ਚੁਕੀ ਪ੍ਰਿਯੰਕਾ ਚੋਪੜਾ ਦਾ ਸਿੱਕਾਨਾ ਸਿਰਫ ਬਾਲੀਵੁੱਡ 'ਚ ਬਲਕਿ ਹਾਲੀਵੁੱਡ 'ਚ ਵੀ ਚੱਲ ਰਿਹਾ ਹੈ ਅਤੇ ਇਸ ਦੇ ਪਿੱਛੇ ਜੇ ਕੁਝ ਸੀ, ਤਾ ਸਿਰਫ ਪ੍ਰਿਯੰਕਾ ਦੀ ਮਿਹਨਤ ਅਤੇ ਪ੍ਰਤਿਭਾ।
ਅੱਜ ਭੂਮੀ ਨੂੰ ਹੁਸ਼ਿਆਰ ਅਭਿਨੇਤਰੀਆਂ ਵਿੱਚ ਗਿਣਿਆ ਜਾਂਦਾ ਹੈ ਅਤੇ ਇਹ ਸਭ ਉਨ੍ਹਾਂ ਦੀ ਮਿਹਨਤ ਦਾ ਨਤੀਜਾ ਹੈ।
ਟੈਲੇਂਟ ਦੇ ਸਿਰ 'ਤੇ ਜਮਾਇਆ ਬਾਲੀਵੁੱਡ 'ਚ ਆਪਣਾ ਸਿੱਕਾ