ਪੜਚੋਲ ਕਰੋ
(Source: ECI/ABP News)
Kareena Kapoor ਦੇ ਘਰ ਪਾਰਟੀ 'ਚ ਕਰਨ ਜੌਹਰ ਸਣੇ ਇਨ੍ਹਾਂ ਸੇਲੇਬਸ ਨੇ ਕੀਤੀ ਜੰਮ ਕੇ ਮਸਤੀ, ਦੇਖੋ ਪਾਰਟੀ ਦੀਆਂ Inside ਤਸਵੀਰਾਂ
1
1/7
![ਸੋਮਵਾਰ ਰਾਤ ਨੂੰ ਕਰੀਨਾ ਕਪੂਰ ਖਾਨ ਦੇ ਘਰ ਵਿੱਚ ਬਹੁਤ ਧਮਾਲ ਮਚਿਆ। ਕਰੀਨਾ ਨੇ ਇੱਕ ਹਾਊਸ ਪਾਰਟੀ ਦਿੱਤੀ ਸੀ।](https://cdn.abplive.com/imagebank/default_16x9.png)
ਸੋਮਵਾਰ ਰਾਤ ਨੂੰ ਕਰੀਨਾ ਕਪੂਰ ਖਾਨ ਦੇ ਘਰ ਵਿੱਚ ਬਹੁਤ ਧਮਾਲ ਮਚਿਆ। ਕਰੀਨਾ ਨੇ ਇੱਕ ਹਾਊਸ ਪਾਰਟੀ ਦਿੱਤੀ ਸੀ।
2/7
![ਪਾਰਟੀ ਵਿੱਚ ਕਰਿਸ਼ਮਾ ਕਪੂਰ, ਅੰਮ੍ਰਿਤਾ ਅਰੋੜਾ, ਮਨੀਸ਼ ਮਲਹੋਤਰਾ ਅਤੇ ਕਰਨ ਜੌਹਰ ਸਮੇਤ ਕਈ ਬਾਲੀਵੁੱਡ ਸਿਤਾਰਿਆਂ ਨੇ ਸ਼ਿਰਕਤ ਕੀਤੀ।](https://cdn.abplive.com/imagebank/default_16x9.png)
ਪਾਰਟੀ ਵਿੱਚ ਕਰਿਸ਼ਮਾ ਕਪੂਰ, ਅੰਮ੍ਰਿਤਾ ਅਰੋੜਾ, ਮਨੀਸ਼ ਮਲਹੋਤਰਾ ਅਤੇ ਕਰਨ ਜੌਹਰ ਸਮੇਤ ਕਈ ਬਾਲੀਵੁੱਡ ਸਿਤਾਰਿਆਂ ਨੇ ਸ਼ਿਰਕਤ ਕੀਤੀ।
3/7
![ਇਹ ਪਾਰਟੀ ਕਰੀਨਾ ਦੇ ਬਾਂਦਰਾ ਸਥਿਤ ਘਰ ਵਿੱਚ ਹੋਈ। ਇਸ ਪਾਰਟੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਹੀਆਂ ਹਨ।](https://cdn.abplive.com/imagebank/default_16x9.png)
ਇਹ ਪਾਰਟੀ ਕਰੀਨਾ ਦੇ ਬਾਂਦਰਾ ਸਥਿਤ ਘਰ ਵਿੱਚ ਹੋਈ। ਇਸ ਪਾਰਟੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਹੀਆਂ ਹਨ।
4/7
![ਇਨ੍ਹਾਂ ਤਸਵੀਰਾਂ 'ਚ ਕਰੀਨਾ ਕਪੂਰ ਬਹੁਤ ਹੀ ਖੂਬਸੂਰਤ ਚਿੱਟੇ ਰੰਗ ਦੀ ਡਰੈੱਸ ਪਹਿਨੀ ਨਜ਼ਰ ਆ ਰਹੀ ਹੈ। ਕਰੀਨਾ ਨੇ ਡਰੈਸ ਦੇ ਨਾਲ ਮਿਕਸ ਅਤੇ ਮੈਚ ਐਕਸੈਸਰੀਜ਼ ਵੀ ਪਾਈ ਸੀ।](https://cdn.abplive.com/imagebank/default_16x9.png)
ਇਨ੍ਹਾਂ ਤਸਵੀਰਾਂ 'ਚ ਕਰੀਨਾ ਕਪੂਰ ਬਹੁਤ ਹੀ ਖੂਬਸੂਰਤ ਚਿੱਟੇ ਰੰਗ ਦੀ ਡਰੈੱਸ ਪਹਿਨੀ ਨਜ਼ਰ ਆ ਰਹੀ ਹੈ। ਕਰੀਨਾ ਨੇ ਡਰੈਸ ਦੇ ਨਾਲ ਮਿਕਸ ਅਤੇ ਮੈਚ ਐਕਸੈਸਰੀਜ਼ ਵੀ ਪਾਈ ਸੀ।
5/7
![ਮਲਾਇਕਾ ਦੀ ਭੈਣ ਅੰਮ੍ਰਿਤਾ ਨੇ ਇਸ ਮੌਕੇ ਬਹੁਤ ਹੀ ਸਟਾਈਲਿਸ਼ ਚਿੱਟੀ ਟੀ-ਸ਼ਰਟ ਪਾਈ ਹੋਈ ਸੀ। ਤਸਵੀਰਾਂ ਨੂੰ ਦੇਖ ਕੇ ਇਹ ਸਾਫ ਹੈ ਕਿ ਪਾਰਟੀ ਵਿੱਚ ਸਾਰਿਆਂ ਨੇ ਬਹੁਤ ਮਜ਼ਾ ਲਿਆ।](https://cdn.abplive.com/imagebank/default_16x9.png)
ਮਲਾਇਕਾ ਦੀ ਭੈਣ ਅੰਮ੍ਰਿਤਾ ਨੇ ਇਸ ਮੌਕੇ ਬਹੁਤ ਹੀ ਸਟਾਈਲਿਸ਼ ਚਿੱਟੀ ਟੀ-ਸ਼ਰਟ ਪਾਈ ਹੋਈ ਸੀ। ਤਸਵੀਰਾਂ ਨੂੰ ਦੇਖ ਕੇ ਇਹ ਸਾਫ ਹੈ ਕਿ ਪਾਰਟੀ ਵਿੱਚ ਸਾਰਿਆਂ ਨੇ ਬਹੁਤ ਮਜ਼ਾ ਲਿਆ।
6/7
![ਕਰਿਸ਼ਮਾ ਨੇ ਆਪਣੇ ਵਾਲ ਖੁੱਲ੍ਹੇ ਛੱਡੇ ਸੀ, ਜਦਕਿ ਕਰੀਨਾ ਅਤੇ ਅੰਮ੍ਰਿਤਾ ਨੇ ਵਾਲਾਂ ਨੂੰ ਟਾਈ ਕੀਤਾ ਸੀ।](https://cdn.abplive.com/imagebank/default_16x9.png)
ਕਰਿਸ਼ਮਾ ਨੇ ਆਪਣੇ ਵਾਲ ਖੁੱਲ੍ਹੇ ਛੱਡੇ ਸੀ, ਜਦਕਿ ਕਰੀਨਾ ਅਤੇ ਅੰਮ੍ਰਿਤਾ ਨੇ ਵਾਲਾਂ ਨੂੰ ਟਾਈ ਕੀਤਾ ਸੀ।
7/7
![ਕਰਿਸ਼ਮਾ ਨੇ ਆਪਣੇ ਵਾਲ ਖੁੱਲ੍ਹੇ ਛੱਡੇ ਸੀ, ਜਦਕਿ ਕਰੀਨਾ ਅਤੇ ਅੰਮ੍ਰਿਤਾ ਨੇ ਵਾਲਾਂ ਨੂੰ ਟਾਈ ਕੀਤਾ ਸੀ।](https://cdn.abplive.com/imagebank/default_16x9.png)
ਕਰਿਸ਼ਮਾ ਨੇ ਆਪਣੇ ਵਾਲ ਖੁੱਲ੍ਹੇ ਛੱਡੇ ਸੀ, ਜਦਕਿ ਕਰੀਨਾ ਅਤੇ ਅੰਮ੍ਰਿਤਾ ਨੇ ਵਾਲਾਂ ਨੂੰ ਟਾਈ ਕੀਤਾ ਸੀ।
Published at : 28 Sep 2021 12:34 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਲੁਧਿਆਣਾ
ਮਨੋਰੰਜਨ
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)