ਪੜਚੋਲ ਕਰੋ
Karisma Kapoor ਵਧਦੀ ਉਮਰ ਨੂੰ ਇੰਝ ਦਿੰਦੀ ਹੈ ਮਾਤ, ਐਂਟੀ ਏਜਿੰਗ ਲਈ ਲੈਂਦੀ ਹੈ ਇਹ ਡਾਈਟ
karisma
1/5

ਬਾਲੀਵੁੱਡ ਦੀ ਖੂਬਸੂਰਤ ਅਤੇ ਆਕਰਸ਼ਕ ਅਭਿਨੇਤਰੀ ਕਰਿਸ਼ਮਾ ਕਪੂਰ ਕੁਝ ਦਿਨਾਂ ਬਾਅਦ 47 ਸਾਲ ਦੀ ਹੋ ਜਾਵੇਗੀ। ਕਰਿਸ਼ਮਾ ਨੂੰ ਫਿਲਮ ਇੰਡਸਟਰੀ 'ਚ ਲੋਲੋ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।
2/5

ਉਹ ਭਾਵੇਂ ਫਿਲਹਾਲ ਫਿਲਮ ਇੰਡਸਟਰੀ 'ਚ ਜ਼ਿਆਦਾ ਸਰਗਰਮ ਨਾ ਹੋਵੇ ਪਰ ਉਹ ਹਮੇਸ਼ਾ ਸੋਸ਼ਲ ਮੀਡੀਆ 'ਤੇ ਆਪਣੇ ਫੈਨਸ ਨਾਲ ਜੁੜੀ ਰਹਿੰਦੀ ਹੈ।
Published at : 24 Jun 2021 08:08 AM (IST)
ਹੋਰ ਵੇਖੋ





















