ਪੜਚੋਲ ਕਰੋ
ਇਨ੍ਹਾਂ ਬਾਲੀਵੁੱਡ ਅਭਿਨੇਤਰੀਆਂ ਦੀ ਉਮਰ 40 ਤੋਂ ਪਾਰ, ਪਰ ਹਾਲੇ ਵੀ ਅਣਵਿਆਹੀਆਂ, ਦੇਖੋ ਤਸਵੀਰਾਂ
ਬਾਲੀਵੁੱਡ ਦੀਆਂ ਕਈ ਅਭਿਨੇਤਰੀਆਂ ਅਜਿਹੀਆਂ ਰਹੀਆਂ ਹਨ, ਜਿਨ੍ਹਾਂ ਦੀ ਉਮਰ ਭਾਵੇਂ 40 ਤੋਂ ਪਾਰ ਹੈ, ਪਰ ਉਨ੍ਹਾਂ ਨੇ ਹਾਲੇ ਤੱਕ ਵਿਆਹ ਨਹੀਂ ਕਰਾਇਆ। ਤਸਵੀਰਾਂ `ਚ ਦੇਖੋ:
ਇਨ੍ਹਾਂ ਬਾਲੀਵੁੱਡ ਅਭਿਨੇਤਰੀਆਂ ਦੀ ਉਮਰ 40 ਤੋਂ ਪਾਰ, ਪਰ ਹਾਲੇ ਵੀ ਅਣਵਿਆਹੀਆਂ, ਦੇਖੋ ਤਸਵੀਰਾਂ
1/8

ਸੁਸ਼ਮਿਤਾ ਸੇਨ ਬਾਲੀਵੁੱਡ ਦੀ ਟੌਪ ਅਭਿਨੇਤਰੀਆਂ `ਚੋਂ ਇੱਕ ਹੈ। ਸੁਸ਼ਮਿਤਾ ਆਪਣੀ ਨਿੱਜੀ ਜ਼ਿੰਦਗੀ ਨੂੰ ਲੈਕੇ ਕਾਫ਼ੀ ਚਰਚਾ `ਚ ਰਹਿੰਦੀ ਹੈ। ਹਾਲ ਹੀ ਉਹ ਲਲਿਤ ਮੋਦੀ ਨਾਲ ਰਿਸ਼ਤੇ ਨੂੰ ਲੈਕੇ ਕਾਫ਼ੀ ਲਾਈਮਲਾਈਟ `ਚ ਰਹੀ। ਹਾਲਾਂਕਿ ਸੁਸ਼ਮਿਤਾ ਨੇ ਬਹੁਤ ਸਾਰੇ ਆਦਮੀਆਂ ਨੂੰ ਡੇਟ ਕੀਤਾ। ਪਰ ਉਨ੍ਹਾਂ ਨੇ ਕਿਸੇ ਦੇ ਨਾਲ ਵਿਆਹ ਨਹੀਂ ਕਰਾਇਆ।
2/8

ਬਾਲੀਵੁੱਡ ਅਭਿਨੇਤਰੀ ਤੱਬੂ ਜੋ 90 ਦੇ ਦਹਾਕਿਆਂ `ਚ ਫ਼ਿਲਮ ਇੰਡਸਟਰੀ `ਚ ਕਾਫ਼ੀ ਐਕਟਿਵ ਰਹੀ। ਇਸ ਦੌਰਾਨ ਉਨ੍ਹਾਂ ਨੇ ਇੰਡਸਟਰੀ ਨੂੰ ਇਕ ਤੋਂ ਵਧ ਕੇ ਇੱਕ ਹਿੱਟ ਫ਼ਿਲਮਾਂ ਦਿੱਤੀਆਂ। ਕਿਹਾ ਜਾਂਦਾ ਹੈ ਕਿ ਤੱਬੂ ਸਾਊਥ ਸੁਪਰਸਟਾਰ ਨਾਗਾਰਜੁਨ ਨੂੰ ਪਿਆਰ ਕਰਦੀ ਸੀ। ਪਰ ਇਨ੍ਹਾਂ ਦਾ ਰਿਸ਼ਤਾ ਕਿਸੇ ਕਾਰਨ ਨੇਪਰੇ ਨਹੀਂ ਚੜ੍ਹ ਸਕਿਆ। ਇਸ ਤੋਂ ਬਾਅਦ ਅਦਾਕਾਰਾ ਨੇ ਕਿਸੇ ਹੋਰ ਨਾਲ ਵੀ ਵਿਆਹ ਨਹੀਂ ਕਰਾਇਆ।
Published at : 20 Sep 2022 05:22 PM (IST)
ਹੋਰ ਵੇਖੋ





















