Urvashi rautela ਜਾਂ Nora Fatehi, ਦੇਖੋ ਕਿਸ ਦਾ ਸਟਾਈਲ ਹੈ ਬੇਹਤਰ, ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਖੁਦ ਕਰੋ ਫੈਸਲਾ
ਏਬੀਪੀ ਸਾਂਝਾ
Updated at:
15 May 2021 07:57 AM (IST)
1
ਨੋਰਾ ਫਤੇਹੀ ਤੇ ਉਰਵਸ਼ੀ ਰੌਤੇਲਾ ਦੋਨੋਂ ਹੀ ਆਪਣੀਆਂ ਅਦਾਵਾਂ ਨਾਲ ਹਰ ਇੱਕ ਨੂੰ ਦੀਵਾਨਾ ਬਣਾ ਦਿੰਦੀਆਂ ਹਨ।
Download ABP Live App and Watch All Latest Videos
View In App2
ਨੋਰਾ ਫਤੇਹੀ ਗਾਊਨ ਪਾਉਣਾ ਖੂਬ ਪਸੰਦ ਕਰਦੀ ਹੈ ਅਤੇ ਉਹ ਅਕਸਰ ਗਾਊਨ 'ਚ ਨਜ਼ਰ ਆਉਂਦੀ ਹੈ।
3
ਉਰਵਸ਼ੀ ਰੌਤੇਲਾ ਵੀ ਇਸ ਅੰਦਾਜ਼ 'ਚ ਪਿੱਛੇ ਨਹੀਂ ਹੈ, ਜੇ ਯਕੀਨ ਨਹੀਂ ਹੈ, ਤਾਂ ਇਹ ਤਸਵੀਰਾਂ ਵੇਖੋ। 3
4
ਇਨ੍ਹਾਂ ਨੂੰ ਕਈ ਵਾਰ ਸਾੜੀ ਲੁੱਕ 'ਚ ਵੀ ਦੇਖਿਆ ਗਿਆ ਹੈ।
5
ਇੰਡੀਅਨ ਆਊਟਫਿੱਟ 'ਚ ਤਾਂ ਦੋਨੋਂ ਹੀ ਕੇਹਰ ਢਾਹੁੰਦੀਆਂ ਹਨ।
6
ਦੋਨਾਂ ਦੀ ਸੋਸ਼ਲ ਮੀਡੀਆ 'ਤੇ ਵੱਡੀ ਫ਼ੈਨ ਫੋਲੋਇੰਗ ਹੈ।