ਉਰਵਸ਼ੀ ਰੌਤੇਲਾ ਨੇ ਫਿਰ ਖਿੱਚਿਆ ਸਭ ਦਾ ਧਿਆਨ, ਸੋਸ਼ਲ ਮੀਡੀਆਂ 'ਤੇ ਸ਼ੇਅਰ ਕਰ ਦਿੱਤੀਆਂ ਹੌਟ ਥ੍ਰੋਬੈਕ ਤਸਵੀਰਾਂ
ਏਬੀਪੀ ਸਾਂਝਾ
Updated at:
07 Apr 2020 03:22 PM (IST)
1
Download ABP Live App and Watch All Latest Videos
View In App2
3
4
5
6
ਇਸ ਤੋਂ ਪਹਿਲਾਂ ਵੀ ਉਰਵਸ਼ੀ ਲਗਾਤਾਰ ਸੋਸ਼ਲ ਮੀਡੀਆ ‘ਤੇ ਆਪਣੀਆਂ ਥ੍ਰੋਬੈਕ ਤਸਵੀਰਾਂ ਸ਼ੇਅਰ ਕਰਦੀ ਆਈ ਹੈ।
7
ਇਹ ਤਸਵੀਰਾਂ ਫਰਵਰੀ ਮਹੀਨੇ ਦੀਆਂ ਹਨ, ਪਰ ਉਰਵਸ਼ੀ ਨੇ ਆਪਣੇ ਫੈਨਸ ਨਾਲ ਇਸ ਨੂੰ ਦੁਬਾਰਾ ਸ਼ੇਅਰ ਕੀਤਾ ਹੈ।
8
ਹਾਲ ਹੀ ‘ਚ ਉਨ੍ਹਾਂ ਬਲੈਕ ਆਊਟਫਿੱਟ ‘ਚ ਬੇਹੱਦ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ।
9
ਦੇਸ਼ ਭਰ ‘ਚ ਲੌਕਡਾਊਨ ਦੇ ਚਲਦਿਆਂ ਸਾਰੇ ਸੈਲੇਬਸ ਆਪਣੇ ਘਰਾਂ ‘ਚ ਹਨ ਪਰ ਇਸ ਦਰਮਿਆਨ ਵੀ ਉਰਵਸ਼ੀ ਰੌਤੇਲਾ ਸੋਸ਼ਲ ਮੀਡੀਆ ‘ਤੇ ਆਪਣੇ ਫੈਨਸ ਦਾ ਦਿਲ ਲੁਭਾਉਣ ਦਾ ਮੌਕਾ ਨਹੀਂ ਛੱਡਦੀ।
- - - - - - - - - Advertisement - - - - - - - - -