ਪੜਚੋਲ ਕਰੋ
Tina Data Photos: ਬਦਲ ਗਈ 'ਉਤਰਨ' ਦੀ ਭੋਲੀ ਭਾਲੀ ਇੱਛਾ, ਬੋਲਡਨੇਸ ਦਾ ਚੜ੍ਹਿਆ ਰੰਗ, ਕੈਮਰੇ ਦੇ ਸਾਹਮਣੇ ਦਿੱਤੇ ਅਜਿਹੇ ਪੋਜ਼
Bold Photos: ਸੀਰੀਅਲ 'ਉਤਰਨ' 'ਚ ਇਛਾ ਦਾ ਕਿਰਦਾਰ ਕਾਫੀ ਮਸ਼ਹੂਰ ਹੋਇਆ ਸੀ। ਇਹ ਭੂਮਿਕਾ ਪਰਦੇ 'ਤੇ ਟੀਨਾ ਦੱਤਾ ਨੇ ਨਿਭਾਈ ਸੀ, ਜੋ ਘਰ-ਘਰ ਮਸ਼ਹੂਰ ਹੋ ਗਈ ਸੀ। ਪਰ ਸਮੇਂ ਦੇ ਨਾਲ 'ਉਤਰਨ' ਦੀ ਇੱਛਾ ਅਸਲ ਜ਼ਿੰਦਗੀ 'ਚ ਇੰਨੀ ਬੋਲਡ ਹੋ ਗਈ ਹੈ।
Tina Data
1/6

ਇਸ ਦੇ ਨਾਲ ਹੀ ਇੱਛਾ ਨੇ ਸੋਸ਼ਲ ਮੀਡੀਆ 'ਤੇ ਆਪਣੀ ਇੱਕ ਅਜਿਹੀ ਫੋਟੋ ਸ਼ੇਅਰ ਕੀਤੀ ਹੈ, ਜਿਸ 'ਚ ਉਹ ਬਰੇਲੇਟ ਪਹਿਨ ਕੇ ਕੋਟ ਦਾ ਬਟਨ ਖੋਲ੍ਹ ਕੇ ਕੈਮਰੇ ਦੇ ਸਾਹਮਣੇ ਪੋਜ਼ ਦੇ ਰਹੀ ਹੈ। ਖਾਸ ਗੱਲ ਇਹ ਹੈ ਕਿ ਟੀਨਾ ਇਹ ਬੋਲਡ ਪੋਜ਼ ਦਿੰਦੀ ਨਜ਼ਰ ਆਈ। ਵੇਖੋ ਅਦਾਕਾਰਾ ਦੇ ਬੋਲਡ ਫੋਟੋਸ਼ੂਟ ਦੀਆਂ ਤਸਵੀਰਾਂ।
2/6

ਇਨ੍ਹਾਂ ਤਸਵੀਰਾਂ 'ਚ ਟੀਨਾ ਦੱਤਾ ਨੇ ਗ੍ਰੇ ਕਲਰ ਦਾ ਕੋਟ ਅਤੇ ਪੈਂਟ ਪਾਈ ਹੋਈ ਹੈ। ਇਸ ਦੇ ਨਾਲ ਹੀ ਅਦਾਕਾਰਾ ਨੇ ਕੋਟ ਦੇ ਅੰਦਰ ਬਲੈਕ ਬਰੇਲੇਟ ਪਾਇਆ ਹੋਇਆ ਹੈ।
Published at : 30 Jul 2022 08:30 AM (IST)
ਹੋਰ ਵੇਖੋ





















