ਵ੍ਹਾਈਟ ਡਰੈੱਸ, ਹੱਥ 'ਚ ਸੋਨੇ ਦੇ ਕੰਗਣ ਤੇ ਹਾਈ ਹੀਲਸ, ਪ੍ਰਿਅੰਕਾ ਚੋਪੜਾ ਨੇ ਕੁਝ ਇਸ ਤਰ੍ਹਾਂ ਲੁੱਟੀ ਮਹਿਫ਼ਿਲ
ਵ੍ਹਾਈਟ ਥਾਈ ਸਲਿਟ ਡਰੈੱਸ, ਗੋਲ ਗੋਲਡਨ ਈਅਰਰਿੰਗਸ, ਹਾਈ ਹੀਲਸ... ਇਹ ਪ੍ਰਿਅੰਕਾ ਚੋਪੜਾ ਦਾ ਕਲਾਸਿਕ ਲੁੱਕ ਜਿਸ ਵਿੱਚ ਅੱਜ ਅਦਾਕਾਰਾ ਦਿਖਾਈ ਦਿੱਤੀ।
Download ABP Live App and Watch All Latest Videos
View In Appਇਹ ਤਸਵੀਰਾਂ ਨਿਊਯਾਰਕ ਦੇ ਸੋਨਾ ਰੈਸਟੋਰੈਂਟ ਦੀਆਂ ਹਨ ਅਤੇ ਇਸ ਰੈਸਟੋਰੈਂਟ ਦੀ ਮਾਲਕਣ ਪ੍ਰਿਅੰਕਾ ਚੋਪੜਾ ਸ਼ੁੱਕਰਵਾਰ ਨੂੰ ਉਥੇ ਪਹੁੰਚੀ। ਇਸ ਦੌਰਾਨ ਉਸ ਦਾ ਲੁੱਕ ਸਭ ਤੋਂ ਜ਼ਿਆਦਾ ਸੁਰਖੀਆਂ 'ਚ ਆ ਰਿਹਾ ਹੈ।
ਪ੍ਰਿਅੰਕਾ ਨੇ ਗੋਲਡਨ ਰਿਸਟ ਵਾਚ ਅਤੇ ਗੋਲਡਨ ਬਰੇਸਲੈੱਟ ਨਾਲ ਆਪਣਾ ਕਲਾਸਿਕ ਲੁੱਕ ਪੂਰਾ ਕੀਤਾ।
ਸਿਰਫ ਅਸੈਸਰੀਜ਼ ਹੀ ਨਹੀਂ ਬਲਕਿ ਪ੍ਰਿਅੰਕਾ ਦੀ ਡੋਨਟ ਬਨ ਹੇਅਰਸਟਾਈਲ ਨੇ ਇਸ ਲੁੱਕ ਨੂੰ ਹੋਰ ਖੂਬਸੂਰਤ ਬਣਾਇਆ।
Timeless India all within the heart of New York City ਪ੍ਰਿਯੰਕਾ ਚੋਪੜਾ ਨੇ ਆਪਣੀ ਇੰਸਟਾਗ੍ਰਾਮ ਪੋਸਟ ਨੂੰ ਸਾਂਝਾ ਕਰਦਿਆਂ ਕੈਪਸ਼ਨ ਵਿੱਚ ਇਹ ਲਾਈਨਾਂ ਲਿਖੀਆਂ ਹਨ।
Timeless India all within the heart of New York City ਪ੍ਰਿਯੰਕਾ ਚੋਪੜਾ ਨੇ ਆਪਣੀ ਇੰਸਟਾਗ੍ਰਾਮ ਪੋਸਟ ਨੂੰ ਸਾਂਝਾ ਕਰਦਿਆਂ ਕੈਪਸ਼ਨ ਵਿੱਚ ਇਹ ਲਾਈਨਾਂ ਲਿਖੀਆਂ ਹਨ।