ਪੜਚੋਲ ਕਰੋ
(Source: ECI/ABP News)
ਯਾਮੀ ਗੌਤਮ ਤੇ ਪੰਕਜ ਕਪੂਰ ਫ਼ਿਲਮ 'Lost' 'ਚ ਆਉਣਗੇ ਨਜ਼ਰ
![](https://feeds.abplive.com/onecms/images/uploaded-images/2021/07/13/54ccbb3ef43a104aa0b1586191394603_original.jpg?impolicy=abp_cdn&imwidth=720)
ਯਾਮੀ ਗੌਤਮ ਤੇ ਪੰਕਜ ਕਪੂਰ ਫ਼ਿਲਮ 'Lost' 'ਚ ਆਉਣਗੇ ਨਜ਼ਰ
1/5
![ਮੁੰਬਈ: ਯਾਮੀ ਗੌਤਮ ਤੇ ਪੰਕਜ ਕਪੂਰ ਫ਼ਿਲਮ 'Lost' 'ਚ ਨਜ਼ਰ ਆਉਣਗੇ। ਫ਼ਿਲਮ lost ਦੇ ਨਾਲ-ਨਾਲ ਇਸ ਦੀ ਕਾਸਟ ਵੀ ਫਾਈਨਲ ਹੋ ਗਈ ਹੈ। ਯਾਮੀ ਤੇ ਪੰਕਜ ਕਪੂਰ ਤੋਂ ਇਲਾਵਾ ਰਾਹੁਲ ਖੰਨਾ ਫ਼ਿਲਮ ਦਾ ਹਿੱਸਾ ਹਨ।](https://feeds.abplive.com/onecms/images/uploaded-images/2021/07/13/02216725e284242cf1cdf1b7a3ef5d2aa5be0.jpg?impolicy=abp_cdn&imwidth=720)
ਮੁੰਬਈ: ਯਾਮੀ ਗੌਤਮ ਤੇ ਪੰਕਜ ਕਪੂਰ ਫ਼ਿਲਮ 'Lost' 'ਚ ਨਜ਼ਰ ਆਉਣਗੇ। ਫ਼ਿਲਮ lost ਦੇ ਨਾਲ-ਨਾਲ ਇਸ ਦੀ ਕਾਸਟ ਵੀ ਫਾਈਨਲ ਹੋ ਗਈ ਹੈ। ਯਾਮੀ ਤੇ ਪੰਕਜ ਕਪੂਰ ਤੋਂ ਇਲਾਵਾ ਰਾਹੁਲ ਖੰਨਾ ਫ਼ਿਲਮ ਦਾ ਹਿੱਸਾ ਹਨ।
2/5
![ਫ਼ਿਲਮ ਅਨਿਰੁੱਧ ਰੌਏ ਦੀ ਡਾਇਰੈਕਸ਼ਨ ਹੇਠ ਬਣੇਗੀ ਜਿਨ੍ਹਾਂ ਨੇ ਪਿੰਕ ਵਰਗੀ ਫ਼ਿਲਮ ਸਿਨੇਮਾ ਨੂੰ ਦਿੱਤੀ।](https://cdn.abplive.com/imagebank/default_16x9.png)
ਫ਼ਿਲਮ ਅਨਿਰੁੱਧ ਰੌਏ ਦੀ ਡਾਇਰੈਕਸ਼ਨ ਹੇਠ ਬਣੇਗੀ ਜਿਨ੍ਹਾਂ ਨੇ ਪਿੰਕ ਵਰਗੀ ਫ਼ਿਲਮ ਸਿਨੇਮਾ ਨੂੰ ਦਿੱਤੀ।
3/5
![ZEE ਸਟੂਡੀਓਜ਼ ਫ਼ਿਲਮ ਨੂੰ ਪ੍ਰੋਡਿਊਸ ਕਰੇਗਾ। ਫ਼ਿਲਮ ਦਾ ਸ਼ੂਟ ਇਸ ਮਹੀਨੇ ਸ਼ੁਰੂ ਹੋ ਜਾਏਗਾ। ਫ਼ਿਲਮ 'Lost' ਦੀ ਕਹਾਣੀ ਕੋਲਕਾਤਾ ਤੇ ਪੁਰੁਲਿਆ ਵਿਖੇ ਫ਼ਿਲਮੀ ਜਾਏਗੀ।](https://feeds.abplive.com/onecms/images/uploaded-images/2021/07/13/5055372adc220d20185ee3df6bd3c68dbf9e2.jpg?impolicy=abp_cdn&imwidth=720)
ZEE ਸਟੂਡੀਓਜ਼ ਫ਼ਿਲਮ ਨੂੰ ਪ੍ਰੋਡਿਊਸ ਕਰੇਗਾ। ਫ਼ਿਲਮ ਦਾ ਸ਼ੂਟ ਇਸ ਮਹੀਨੇ ਸ਼ੁਰੂ ਹੋ ਜਾਏਗਾ। ਫ਼ਿਲਮ 'Lost' ਦੀ ਕਹਾਣੀ ਕੋਲਕਾਤਾ ਤੇ ਪੁਰੁਲਿਆ ਵਿਖੇ ਫ਼ਿਲਮੀ ਜਾਏਗੀ।
4/5
![ਯਾਮੀ ਗੌਤਮ ਪਿਛਲੇ ਕੁਝ ਸਮੇਂ ਤੋਂ ਕਾਫੀ ਚਰਚਾ 'ਚ ਵੀ ਹੈ। ਹਾਲ ਹੀ 'ਚ ED ਨੇ ਯਾਮੀ ਨੂੰ ਮਨੀ ਲੌਂਡਰਿੰਗ ਮਾਮਲੇ 'ਚ ਸਨਮਾਨ ਜਾਰੀ ਕੀਤੇ ਸੀ।ਉਸ ਤੋਂ ਇਲਾਵਾ ਯਾਮੀ ਗੌਤਮ ਆਪਣੇ ਵਿਆਹ ਦੀ ਖ਼ਬਰ ਦੇ ਕੇ ਫੈਨਜ਼ ਨੂੰ ਕਾਫੀ ਸਰਪ੍ਰਾਈਜ਼ ਕੀਤਾ ਸੀ। ਬਾਕੀ ਫ਼ਿਲਮ 'lost' ਸਾਲ 2022 ਦੇ ਸ਼ੁਰੂਆਤੀ ਮਹੀਨਿਆਂ 'ਚ ਰਿਲੀਜ਼ ਹੋਏਗੀ।](https://cdn.abplive.com/imagebank/default_16x9.png)
ਯਾਮੀ ਗੌਤਮ ਪਿਛਲੇ ਕੁਝ ਸਮੇਂ ਤੋਂ ਕਾਫੀ ਚਰਚਾ 'ਚ ਵੀ ਹੈ। ਹਾਲ ਹੀ 'ਚ ED ਨੇ ਯਾਮੀ ਨੂੰ ਮਨੀ ਲੌਂਡਰਿੰਗ ਮਾਮਲੇ 'ਚ ਸਨਮਾਨ ਜਾਰੀ ਕੀਤੇ ਸੀ।ਉਸ ਤੋਂ ਇਲਾਵਾ ਯਾਮੀ ਗੌਤਮ ਆਪਣੇ ਵਿਆਹ ਦੀ ਖ਼ਬਰ ਦੇ ਕੇ ਫੈਨਜ਼ ਨੂੰ ਕਾਫੀ ਸਰਪ੍ਰਾਈਜ਼ ਕੀਤਾ ਸੀ। ਬਾਕੀ ਫ਼ਿਲਮ 'lost' ਸਾਲ 2022 ਦੇ ਸ਼ੁਰੂਆਤੀ ਮਹੀਨਿਆਂ 'ਚ ਰਿਲੀਜ਼ ਹੋਏਗੀ।
5/5
![ਅਦਾਕਾਰਾ ਯਾਮੀ ਗੌਤਮ ਦੀਆਂ ਆਉਣ ਵਾਲੀਆਂ ਫ਼ਿਲਮਾਂ 'ਚ ਭੂਤ ਪੁਲਿਸ ਦਾ ਨਾਮ ਵੀ ਸ਼ਾਮਿਲ ਹੈ ਜੋ 17 ਸਤੰਬਰ ਨੂੰ ਡਿਜ਼ਨੀ ਪਲੱਸ ਹੌਟਸਟਾਰ 'ਤੇ ਰਿਲੀਜ਼ ਹੋਏਗੀ।](https://feeds.abplive.com/onecms/images/uploaded-images/2021/07/13/9999dc6a53216ffed40e0ebf4c5d728436d9b.jpg?impolicy=abp_cdn&imwidth=720)
ਅਦਾਕਾਰਾ ਯਾਮੀ ਗੌਤਮ ਦੀਆਂ ਆਉਣ ਵਾਲੀਆਂ ਫ਼ਿਲਮਾਂ 'ਚ ਭੂਤ ਪੁਲਿਸ ਦਾ ਨਾਮ ਵੀ ਸ਼ਾਮਿਲ ਹੈ ਜੋ 17 ਸਤੰਬਰ ਨੂੰ ਡਿਜ਼ਨੀ ਪਲੱਸ ਹੌਟਸਟਾਰ 'ਤੇ ਰਿਲੀਜ਼ ਹੋਏਗੀ।
Published at : 13 Jul 2021 04:03 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਜਨਰਲ ਨੌਲਜ
ਪੰਜਾਬ
ਆਈਪੀਐਲ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)