ਪੜਚੋਲ ਕਰੋ

Petrol: ਤੁਹਾਡੀ ਗੱਡੀ ਵਿੱਚ ਪੈ ਰਿਹਾ ਮਿਲਾਵਟੀ ਪੈਟਰੋਲ, ਪੰਪ ਵਾਲੇ ਮਿਲਾ ਰਹੇ ਇਹ ਚੀਜ਼ਾਂ

Petrol: ਜੇਕਰ ਤੁਸੀਂ ਭਾਰਤ ਚ ਕੁਝ ਵੀ ਖਰੀਦਣ ਜਾਓਗੇ ਤਾਂ ਤੁਹਾਨੂੰ ਹਰ ਚੀਜ਼ ਚ ਮਿਲਾਵਟੀ ਨਜ਼ਰ ਆਵੇਗੀ। ਪੈਟਰੋਲ ਚ ਮਿਲਾਵਟ ਹੋਣ ਕਰਕੇ ਤੁਹਾਡੇ ਵਾਹਨ ਦੀ ਹਾਲਤ ਵੀ ਖ਼ਰਾਬ ਹੋ ਸਕਦੀ ਹੈ।

petrol

1/6
ਪੈਟਰੋਲ ਭਰਨ ਵੇਲੇ ਤੁਸੀਂ ਅਕਸਰ ਇਹ ਯਕੀਨੀ ਬਣਾਉਣ ਲਈ ਧਿਆਨ ਦਿੰਦੇ ਹੋ ਕਿ ਮੀਟਰ ਜ਼ੀਰੋ 'ਤੇ ਰਹੇ। ਪਰ ਕੀ ਤੁਸੀਂ ਕਦੇ ਇਸ ਗੱਲ ਵੱਲ ਧਿਆਨ ਦਿੱਤਾ ਹੈ ਕਿ ਤੁਸੀਂ ਜੋ ਪੈਟਰੋਲ ਭਰ ਰਹੇ ਹੋ, ਉਸ ਵਿੱਚ ਕਿੰਨੀ ਮਿਲਾਵਟ ਹੈ?

2/6
ਅਜਿਹੀਆਂ ਕਈ ਘਟਨਾਵਾਂ ਖ਼ਬਰਾਂ 'ਚ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਦਿਖਾਇਆ ਗਿਆ ਹੈ ਕਿ ਕਿਵੇਂ ਪੈਟਰੋਲ ਪੰਪ ਮਾਲਕ ਪੈਟਰੋਲ 'ਚ ਮਿਲਾਵਟ ਕਰਕੇ ਵੇਚਦੇ ਹਨ। ਹਾਲਾਂਕਿ ਖਬਰ 'ਚ ਇਸ ਗੱਲ ਦਾ ਜ਼ਿਕਰ ਨਹੀਂ ਹੈ ਕਿ ਪੈਟਰੋਲ 'ਚ ਕਿਸ ਚੀਜ਼ ਦੀ ਮਿਲਾਵਟ ਹੋਈ ਹੈ।

3/6
ਆਓ ਹੁਣ ਤੁਹਾਨੂੰ ਦੱਸਦੇ ਹਾਂ ਕਿ ਪੰਪ ਵਾਲੇ ਕੀ ਮਿਲਾਵਟ ਕਰਦੇ ਹਨ ਜਿਸ ਦਾ ਤੁਹਾਨੂੰ ਅਹਿਸਾਸ ਵੀ ਨਹੀਂ ਹੁੰਦਾ। ਦਰਅਸਲ, ਇਹ ਚੀਜ਼ ਈਥਾਨੌਲ ਹੈ। ਭਾਰਤ ਸਰਕਾਰ ਵੱਲੋਂ ਪੈਟਰੋਲ ਕੰਪਨੀਆਂ ਨੂੰ ਪੈਟਰੋਲ ਵਿੱਚ 10 ਫੀਸਦੀ ਈਥਾਨੌਲ ਮਿਲਾਉਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਪਰ ਕੁਝ ਪੰਪ ਮਾਲਕ ਇਸ ਦੀ ਮਾਤਰਾ ਵਧਾ ਦਿੰਦੇ ਹਨ, ਜਿਸ ਦਾ ਸਿੱਧਾ ਅਸਰ ਵਾਹਨਾਂ 'ਤੇ ਪੈਂਦਾ ਹੈ।

4/6
ਇਸ ਤੋਂ ਇਲਾਵਾ ਕਈ ਪੈਟਰੋਲ ਪੰਪ ਮਾਲਕ ਇਸ ਵਿੱਚ ਪਾਮ ਆਇਲ ਅਤੇ ਹੋਰ ਕਈ ਤਰ੍ਹਾਂ ਦੇ ਕੈਮੀਕਲ ਮਿਲਾ ਦਿੰਦੇ ਹਨ। ਇਸ ਦੇ ਨਾਲ ਹੀ ਜੇਕਰ ਪੈਟਰੋਲ ਪੰਪ 'ਤੇ ਜ਼ਿਆਦਾ ਮਾਤਰਾ 'ਚ ਈਥਾਨੌਲ ਮਿਲਾਇਆ ਜਾਂਦਾ ਹੈ ਤਾਂ ਇਸ ਦਾ ਸਿੱਧਾ ਅਸਰ ਵਾਹਨਾਂ ਦੇ ਇੰਜਣ 'ਤੇ ਪੈਂਦਾ ਹੈ।

5/6
ਉੱਥੇ ਹੀ ਕਈ ਵਾਰ ਤੁਹਾਨੂੰ ਪੈਟਰੋਲ 'ਚ ਪਾਣੀ ਦੀ ਮਿਲਾਵਟ ਦੀ ਸ਼ਿਕਾਇਤ ਵੀ ਮਿਲਦੀ ਹੈ। ਜੇਕਰ ਤੁਹਾਨੂੰ ਲੱਗਦਾ ਹੈ ਕਿ ਪੈਟਰੋਲ ਪੰਪ ਮਾਲਕ ਪੈਟਰੋਲ 'ਚ ਪਾਣੀ ਮਿਲਾ ਦਿੰਦੇ ਹਨ ਤਾਂ ਅਜਿਹਾ ਨਹੀਂ ਹੈ।

6/6
image 6
image 6

ਹੋਰ ਜਾਣੋ ਜਨਰਲ ਨੌਲਜ

ਟਾਪ ਹੈਡਲਾਈਨ

ਚੀਨ ਵਿੱਚ ਕਿਹੜੀ ਨੌਕਰੀ ਭਾਰਤੀਆਂ ਲਈ ਸਭ ਤੋਂ ਵੱਧ ਕਮਾਈ ਕਰਦੀ ਹੈ? ਉੱਥੋਂ ਦੇ ਰੁਜ਼ਗਾਰ ਦੇ ਨਿਯਮਾਂ ਬਾਰੇ ਜਾਣੋ।

PM ਆਵਾਸ ਘਪਲਾ! ਧੋਖਾਧੜੀ ਕਰਨ ਵਾਲਿਆਂ ਨੂੰ ਕੀ ਸਜ਼ਾ?

OYO ਵਿੱਚ ਗਰਲਫ੍ਰੈਂਡ ਨਾਲ ਠਹਿਰਣਾ ਹੈ? ਜਾਣੋ ਕਾਨੂੰਨੀ ਹੱਕ, ਨਿਯਮ ਅਤੇ ਜ਼ਰੂਰੀ ਗੱਲਾਂ

 India Richest CM : ਦੇਸ਼ ਦੇ ਸਭ ਤੋਂ ਅਮੀਰ CM ਕੌਣ ਹਨ, ਕਿਸ ਕੋਲ ਸਭ ਤੋਂ ਘੱਟ ਜਾਇਦਾਦ ?

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਸਿਆਸੀ ਹਲਚਲ, ਸ਼੍ਰੋਮਣੀ ਅਕਾਲੀ ਦਲ ਵੱਲੋਂ ਮੀਟਿੰਗ 'ਚ ਵੱਡਾ ਫੈਸਲਾ, ਇਸ ਬਿੱਲ ਨੂੰ...

Punjab News: ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਕਾਰੋਬਾਰੀ ਦਾ ਕਤਲ, ਪਠਾਨਕੋਟ ਵਿੱਚ 2 ਭਰਾਵਾਂ ਨੇ ਮਿਲ ਕੇ ਇੰਝ ਰਚੀ ਸਾਜ਼ਿਸ਼; ਫਿਰ...
ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਕਾਰੋਬਾਰੀ ਦਾ ਕਤਲ, ਪਠਾਨਕੋਟ ਵਿੱਚ 2 ਭਰਾਵਾਂ ਨੇ ਮਿਲ ਕੇ ਇੰਝ ਰਚੀ ਸਾਜ਼ਿਸ਼; ਫਿਰ...
ਅਮਰੀਕਾ ਦਾ ਨਵਾਂ ਬਿੱਲ, ਰੂਸ ਤੋਂ ਤੇਲ-ਗੈਸ ਖਰੀਦਿਆ ਤਾਂ ਲੱਗੇਗਾ 100% ਟੈਰਿਫ! ਭਾਰਤ ਸਣੇ ਕਿਸ 'ਤੇ ਹੋਵੇਗਾ ਅਸਰ

12 ਸਤੰਬਰ ਨੂੰ ਅੰਮ੍ਰਿਤਸਰ 'ਚ ਲੱਗੇਗੀ ਰਾਸ਼ਟਰੀ ਲੋਕ ਅਦਾਲਤ, ਆਪਸੀ ਸਹਿਮਤੀ ਨਾਲ ਸੁਲਝਾਏ ਜਾਣਗੇ ਕੋਰਟ ਦੇ ਪੈਂਡਿੰਗ ਮਾਮਲੇ

ਪੰਜਾਬ 'ਚ 4 ਦਿਨਾਂ ਲਈ ਮੀਂਹ ਦਾ ਅਲਰਟ, ਪਵੇਗਾ ਮੀਂਹ, ਹੁੰਮਸ ਤੋਂ ਮਿਲੇਗੀ ਰਾਹਤ; ਜਾਣੋ ਕਿਵੇਂ ਦਾ ਰਹੇਗਾ ਮੌਸਮ

ਵੱਡੀ ਖ਼ਬਰ! ਗੁਰਸਿਮਰਨ ਮੰਡ 'ਤੇ ਹਮਲਾ ਅਤੇ ਗੱਡੀ ਦੀ ਕੀਤੀ ਭੰਨਤੋੜ, ਪੈ ਗਿਆ ਭੜਥੂ; ਭੱਖਿਆ ਮਾਹੌਲ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 8 ਅਗਸਤ 2026

Sukhbir Badal  ਅਤੇ PM ਮੋਦੀ ਵਿਚਾਲੇ ਹੋਈ ਮੁਲਾਕਾਤ 'ਤੇ ਕੇਵਲ ਸਿੰਘ ਢਿੱਲੋਂ ਦਾ ਬਿਆਨ , ਕੇਜਰੀਵਾਲ ਨੇ ਵੀ ਕਸਿਆ ਤੰਜ 

Embed widget