ਪੜਚੋਲ ਕਰੋ
ਬਿਨਾਂ ਇਸ ਡਾਕੂਮੈਂਟ ਤੋਂ ਨਹੀਂ ਬਣੇਗਾ ਤੁਹਾਡਾ Ayushman Card, ਤੁਰੰਤ ਕਰੋ ਅਪਲਾਈ
Ayushman Card Document: ਆਯੁਸ਼ਮਾਨ ਯੋਜਨਾ ਦੇ ਤਹਿਤ ਲਾਭਪਾਤਰੀਆਂ ਨੂੰ 5 ਲੱਖ ਰੁਪਏ ਤੱਕ ਦਾ ਮੁੱਖ ਇਲਾਜ ਦਿੱਤਾ ਜਾਂਦਾ ਹੈ ਪਰ ਆਯੁਸ਼ਮਾਨ ਕਾਰਡ ਬਣਾਉਣ ਲਈ ਇਹ ਦਸਤਾਵੇਜ਼ ਜ਼ਰੂਰੀ ਹਨ। ਇਸ ਤੋਂ ਬਿਨਾਂ ਕਾਰਡ ਨਹੀਂ ਬਣੇਗਾ।
Ayushman Card
1/6

ਸਿਹਤ ਹਰ ਕਿਸੇ ਦੇ ਜੀਵਨ ਦਾ ਬਹੁਤ ਮਹੱਤਵਪੂਰਨ ਹਿੱਸਾ ਹੈ। ਹਰ ਕੋਈ ਆਪਣੀ ਸਿਹਤ ਪ੍ਰਤੀ ਬਹੁਤ ਸੁਚੇਤ ਹੈ। ਪਰ ਕਦੋਂ ਕਿਹੜੀ ਬਿਮਾਰੀ ਲੱਗ ਜਾਵੇ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਇਸੇ ਲਈ ਬਹੁਤ ਸਾਰੇ ਲੋਕ ਹੈਲਥ ਇੰਸ਼ਿਊਰੈਂਸ ਲੈਂਦੇ ਹਨ।
2/6

ਕਿਉਂਕਿ ਲੋਕ ਇਲਾਜ 'ਤੇ ਬਹੁਤ ਸਾਰਾ ਪੈਸਾ ਖਰਚ ਕਰਦੇ ਹਨ। ਪਰ ਜਦੋਂ ਸਿਹਤ ਬੀਮਾ ਹੁੰਦਾ ਹੈ ਤਾਂ ਫਿਰ ਚਿੰਤਾ ਕਰਨ ਦੀ ਲੋੜ ਨਹੀਂ ਹੁੰਦੀ ਹੈ।
Published at : 29 Sep 2024 11:50 AM (IST)
ਹੋਰ ਵੇਖੋ





















