ਪੜਚੋਲ ਕਰੋ
(Source: ECI/ABP News)
ਭਾਰਤ 'ਚ ਕਿੰਨੇ ਨੇ International Airport ? ਜਾਣੋ ਕਿਹੜਾ ਹੈ ਸਭ ਤੋਂ ਵੱਡਾ ਤੇ ਸਭ ਤੋਂ ਛੋਟਾ !
ਭਾਰਤ ਦੇਸ਼ ਮਹਾਨ ਤੋਂ ਵਿਦੇਸ਼ ਨੂੰ ਉਡਾਰੀ ਮਾਰਨ ਲਈ ਕੌਮਾਂਤਰੀ ਏਅਰਪੋਰਟ ਜਾਣਾ ਪੈਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਦੇਸ਼ ਵਿੱਚ ਕਿੰਨੇ ਕੌਮਾਂਤਰੀ ਹਵਾਈ ਅੱਡੇ ਹਨ।
International Airport
1/5
![ਜ਼ਿਕਰ ਕਰ ਦਈਏ ਕਿ ਦੇਸ਼ ਵਿੱਚ 34 ਕੌਮਾਂਤਰੀ, 10 ਕਸਟਮ ਏਅਰਪੋਰਟ ਅਤੇ 4 ਸਿਵਲ ਐਨਕਲੇਵ ਏਅਰਪੋਰਟ ਹਨ](https://cdn.abplive.com/imagebank/default_16x9.png)
ਜ਼ਿਕਰ ਕਰ ਦਈਏ ਕਿ ਦੇਸ਼ ਵਿੱਚ 34 ਕੌਮਾਂਤਰੀ, 10 ਕਸਟਮ ਏਅਰਪੋਰਟ ਅਤੇ 4 ਸਿਵਲ ਐਨਕਲੇਵ ਏਅਰਪੋਰਟ ਹਨ
2/5
![ਇਸ ਤੋਂ ਇਲਾਵਾ ਦੇਸ਼ ਵਿੱਚ 103 ਘਰੇਲੂ ਏਅਰਪੋਰਟ ਤੇ 24 ਸਿਵਲ ਐਨਕਲੇਵ ਸ਼ਾਮਲ ਹਨ।](https://cdn.abplive.com/imagebank/default_16x9.png)
ਇਸ ਤੋਂ ਇਲਾਵਾ ਦੇਸ਼ ਵਿੱਚ 103 ਘਰੇਲੂ ਏਅਰਪੋਰਟ ਤੇ 24 ਸਿਵਲ ਐਨਕਲੇਵ ਸ਼ਾਮਲ ਹਨ।
3/5
![ਸਪੱਸ਼ਟ ਸ਼ਬਦਾਂ ਵਿੱਚ ਦੱਸਿਆ ਜਾਵੇ ਤਾਂ ਭਾਰਤ ਵਿੱਚ ਕੌਮਾਂਤਰੀ ਹਵਾਈ ਅੱਡਿਆਂ ਦੀ ਗਿਣਤੀ 34 ਹੈ।](https://cdn.abplive.com/imagebank/default_16x9.png)
ਸਪੱਸ਼ਟ ਸ਼ਬਦਾਂ ਵਿੱਚ ਦੱਸਿਆ ਜਾਵੇ ਤਾਂ ਭਾਰਤ ਵਿੱਚ ਕੌਮਾਂਤਰੀ ਹਵਾਈ ਅੱਡਿਆਂ ਦੀ ਗਿਣਤੀ 34 ਹੈ।
4/5
![ਇਸ ਵਿੱਚ ਦਿੱਲੀ ਦਾ IGI ਹਵਾਈ ਅੱਡਾ 5495 ਏਕੜ ਵਿੱਚ ਬਣਿਆ ਹੈ ਜੋ ਕਿ ਭਾਰਤ ਦਾ ਸਭ ਤੋਂ ਵੱਡਾ ਹਵਾਈ ਅੱਡਾ ਹੈ।](https://cdn.abplive.com/imagebank/default_16x9.png)
ਇਸ ਵਿੱਚ ਦਿੱਲੀ ਦਾ IGI ਹਵਾਈ ਅੱਡਾ 5495 ਏਕੜ ਵਿੱਚ ਬਣਿਆ ਹੈ ਜੋ ਕਿ ਭਾਰਤ ਦਾ ਸਭ ਤੋਂ ਵੱਡਾ ਹਵਾਈ ਅੱਡਾ ਹੈ।
5/5
![ਉੱਥੇ ਹੀ ਤੁਰਾ ਨਾਮ ਨਾਲ ਜਾਣਿਆ ਜਾਣ ਵਾਲਾ ਬਾਲਜ਼ਾਕ ਹਵਾਈ ਅੱਡਾ ਭਾਰਤ ਦਾ ਸਭ ਤੋਂ ਛੋਟਾ ਹਵਾਈ ਅੱਡਾ ਹੈ।](https://cdn.abplive.com/imagebank/default_16x9.png)
ਉੱਥੇ ਹੀ ਤੁਰਾ ਨਾਮ ਨਾਲ ਜਾਣਿਆ ਜਾਣ ਵਾਲਾ ਬਾਲਜ਼ਾਕ ਹਵਾਈ ਅੱਡਾ ਭਾਰਤ ਦਾ ਸਭ ਤੋਂ ਛੋਟਾ ਹਵਾਈ ਅੱਡਾ ਹੈ।
Published at : 16 Aug 2024 02:15 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਵਿਸ਼ਵ
ਕਾਰੋਬਾਰ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)