ਪੜਚੋਲ ਕਰੋ
Fastag Rules: ਫਾਸਟੈਗ ਨਹੀਂ ਕਰ ਰਿਹਾ ਕੰਮ, ਤਾਂ ਵੀ ਦੁੱਗਣਾ ਟੈਕਸ ਦੇਣ ਦੀ ਲੋੜ ਨਹੀਂ, ਬਸ ਕਰ ਲਓ ਆਹ ਕੰਮ
Fastag Rules: ਟੋਲ ਪਲਾਜ਼ਾ ‘ਤੇ ਫਾਸਟੈਗ ਕੰਮ ਨਹੀਂ ਕਰ ਰਿਹਾ ਹੈ ਅਤੇ ਤੁਸੀਂ ਦੁੱਗਣੇ ਪੈਸੇ ਦੇਣ ਤੋਂ ਬਚਣਾ ਚਾਹੁੰਦੇ ਹੋ, ਤਾਂ ਅਪਣਾਓ ਇਹ ਤਰੀਕਾ।
fastag
1/5

ਤੁਹਾਡੇ ਸਾਰਿਆਂ ਦੀਆਂ ਗੱਡੀਆਂ ਵਿੱਚ ਫਾਸਟੈਗ ਲੱਗੇ ਹੁੰਦੇ ਹਨ, ਜਿਵੇਂ ਹੀ ਗੱਡੀ ਫਾਸਟੈਗ ‘ਤੇ ਪਹੁੰਚਦੀ ਹੈ ਤਾਂ ਫਾਸਟੈਗ ਰਾਹੀਂ ਉਸ ਦਾ ਟੋਲ ਕੱਟ ਜਾਂਦਾ ਹੈ।
2/5

ਗੱਡੀ ਦਾ ਫਾਸਟੈਗ ਕੰਮ ਨਹੀਂ ਕਰ ਰਿਹਾ ਹੁੰਦਾ ਹੈ ਜਾਂ ਫਿਰ ਰਿਚਾਰਜ ਨਹੀਂ ਹੁੰਦਾ ਹੈ ਤਾਂ ਤੁਹਾਨੂੰ ਟੋਲ ਟੈਕਸ ‘ਤੇ ਜਾਣ ਤੋਂ ਬਾਅਦ ਦੁੱਗਣੇ ਪੈਸੇ ਦੇਣੇ ਪੈਂਦੇ ਹਨ।
Published at : 29 Mar 2024 09:06 PM (IST)
ਹੋਰ ਵੇਖੋ





















