ਪੜਚੋਲ ਕਰੋ
ਇਸ ਦੇਸ਼ 'ਚ ਲੋਕ ਚਾਹ ਦੇ ਨਾਲ ਨਹੀਂ ਸਰਵ ਕਰਦੇ ਬਿਸਕੁਟ, ਨਮਕੀਨ ਦੀ ਥਾਂ ਖਾਂਦੇ ਆਹ ਖਤਰਨਾਕ ਚੀਜ਼
ਭਾਰਤ ਵਿੱਚ ਜਦੋਂ ਵੀ ਤੁਸੀਂ ਕਿਸੇ ਦੇ ਘਰ ਜਾਂਦੇ ਹੋ, ਤਾਂ ਵਿਅਕਤੀ ਤੁਹਾਨੂੰ ਸਭ ਤੋਂ ਪਹਿਲਾਂ ਪਾਣੀ ਤੇ ਫਿਰ ਚਾਹ ਪੁੱਛਦਾ ਹੈ। ਇੰਨਾ ਹੀ ਨਹੀਂ, ਚਾਹ ਦੇ ਨਾਲ ਬਿਸਕੁਟ ਤੇ ਸਨੈਕਸ ਵੀ ਦਿੰਦਾ ਹੈ। ਪਰ ਇਸ ਦੇਸ਼ ਚ ਚਾਹ ਨਾਲ ਕੁਝ ਹੋਰ ਹੀ ਮਿਲਦਾ ਹੈ।


























