ਪੜਚੋਲ ਕਰੋ
ਇਸ ਦੇਸ਼ ਦੇ ਲੋਕ ਖਾ ਜਾਂਦੇ ਨੇ ਆਪਣਾ ਹੀ ਰਾਸ਼ਟਰੀ ਜਾਨਵਰ, ਦੇਸ਼ ਤੇ ਜਾਨਵਾਰ ਦਾ ਨਾਂਅ ਸੁਣ ਕੇ ਰਹਿ ਜਾਓਗੇ ਹੈਰਾਨ !
ਹਰ ਦੇਸ਼ ਲਈ ਆਪਣਾ ਰਾਸ਼ਟਰੀ ਜਾਨਵਰ ਹੋਣਾ ਬਹੁਤ ਜ਼ਰੂਰੀ ਹੈ, ਜ਼ਿਆਦਾਤਰ ਦੇਸ਼ ਆਪਣੇ ਰਾਸ਼ਟਰੀ ਜਾਨਵਰ ਨੂੰ ਸੁਰੱਖਿਅਤ ਰੱਖਣਾ ਚਾਹੁੰਦੇ ਹਨ।
saudi arab
1/5

ਅਜਿਹੇ 'ਚ ਕੀ ਤੁਸੀਂ ਉਸ ਦੇਸ਼ ਬਾਰੇ ਜਾਣਦੇ ਹੋ ਜਿੱਥੇ ਲੋਕ ਆਪਣੇ ਰਾਸ਼ਟਰੀ ਜਾਨਵਰ ਨੂੰ ਮਾਰ ਕੇ ਉਸ ਦਾ ਮਾਸ ਖਾਂਦੇ ਹਨ।
2/5

ਦਰਅਸਲ ਅਸੀਂ ਗੱਲ ਕਰ ਰਹੇ ਹਾਂ ਇਸਲਾਮਿਕ ਦੇਸ਼ ਸਾਊਦੀ ਅਰਬ ਦੀ। ਇੱਥੋਂ ਦਾ ਰਾਸ਼ਟਰੀ ਜਾਨਵਰ ਊਠ ਹੈ।
3/5

ਇੱਥੋਂ ਦੇ ਲੋਕ ਊਠ ਨੂੰ ਕੱਟ ਕੇ ਇਸ ਦਾ ਮਾਸ ਬੜੇ ਚਾਅ ਨਾਲ ਖਾਂਦੇ ਹਨ, ਇਨ੍ਹਾਂ ਲੋਕਾਂ ਨੂੰ ਊਠ ਦੀ ਬਿਰਯਾਨੀ ਬਹੁਤ ਪਸੰਦ ਹੈ।
4/5

ਸਾਊਦੀ ਅਰਬ ਦੇ ਲੋਕ ਇਕੱਠੇ ਬੈਠ ਕੇ ਊਠ ਦੇ ਮਾਸ ਦਾ ਸਵਾਦ ਲੈਂਦੇ ਹਨ।
5/5

ਇਸ ਦੇਸ਼ ਵਿੱਚ ਵਿਆਹਾਂ ਸਮੇਤ ਵੱਖ-ਵੱਖ ਸਮਾਗਮਾਂ ਲਈ ਊਠ ਦਾ ਮਾਸ ਪਕਾਇਆ ਜਾਂਦਾ ਹੈ। ਜੋ ਲੋਕ ਬੜੇ ਚਾਅ ਨਾਲ ਖਾਂਦੇ ਹਨ।
Published at : 21 Jun 2024 04:33 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਦੇਸ਼
ਦੇਸ਼
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
