ਪੜਚੋਲ ਕਰੋ
ਗਧੇ ਦੇ ਮਾਂਸ ਤੋਂ ਬਾਅਦ ਬਾਘ ਦਾ ਪਿਸ਼ਾਬ ਕਿਉਂ ਵੇਚ ਰਿਹਾ ਚੀਨ, ਇਨ੍ਹਾਂ ਬਿਮਾਰੀਆਂ ਦਾ ਹੁੰਦਾ ਇਲਾਜ
ਕਦੇ ਗਧੇ ਦਾ ਮਾਸ ਵੇਚਣ ਨੂੰ ਲੈਕੇ ਚਰਚਾ ਚ ਰਹਿਣ ਵਾਲਾ ਚੀਨ ਹੁਣ ਬਾਘ ਦਾ ਪਿਸ਼ਾਬ ਵੇਚਣ ਨੂੰ ਲੈਕੇ ਖ਼ਬਰਾਂ ਚ ਹੈ। ਚੀਨ ਦੇ ਇੱਕ ਚਿੜੀਆਘਰ ਚ ਬਾਘ ਦਾ ਪਿਸ਼ਾਬ ਵੇਚਿਆ ਜਾ ਰਿਹਾ। ਦਾਅਵਾ ਕੀਤਾ ਜਾ ਰਿਹਾ ਕਿ ਇਸ ਨਾਲ ਕਈ ਬਿਮਾਰੀਆਂ ਦਾ ਇਲਾਜ ਹੁੰਦਾ।
Tiger Urine
1/6

ਤੁਸੀਂ ਭਾਰਤ ਵਿੱਚ ਗਊ ਮੂਤਰ ਨੂੰ ਦਵਾਈ ਦੇ ਤੌਰ ‘ਤੇ ਵੇਚਣ ਬਾਰੇ ਸੁਣਿਆ ਹੋਵੇਗਾ, ਪਰ ਕੀ ਤੁਸੀਂ ਕਦੇ ਬਾਘ ਦੇ ਪਿਸ਼ਾਬ ਨੂੰ ਵੇਚਣ ਬਾਰੇ ਸੁਣਿਆ ਹੈ? ਕੀ ਇਹ ਹੈਰਾਨ ਕਰਨ ਵਾਲੀ ਗੱਲ ਨਹੀਂ ਹੈ? ਚੀਨ, ਜੋ ਪਹਿਲਾਂ ਗਧੇ ਦਾ ਮਾਸ ਵੇਚਣ ਲਈ ਖ਼ਬਰਾਂ ਵਿੱਚ ਸੀ, ਹੁਣ ਬਾਘ ਦੇ ਪਿਸ਼ਾਬ ਵੇਚਣ ਨੂੰ ਲੈਕੇ ਚਰਚਾਵਾਂ ਵਿੱਚ ਹੈ।
2/6

ਤੁਹਾਨੂੰ ਦੱਸ ਦਈਏ ਕਿ ਚੀਨ ਵਿੱਚ ਗਧੇ ਦਾ ਮਾਸ ਬਹੁਤ ਸ਼ੌਕ ਨਾਲ ਖਾਧਾ ਜਾਂਦਾ ਹੈ। ਜਿਸ ਕਾਰਨ ਚੀਨ, ਜੋ ਪਹਿਲਾਂ ਗਧੇ ਦੇ ਮਾਸ ਲਈ ਖ਼ਬਰਾਂ ਵਿੱਚ ਸੀ, ਹੁਣ ਇੱਕ ਨਵੇਂ ਅਤੇ ਅਜੀਬ ਕਾਰਨ ਕਰਕੇ ਸੁਰਖੀਆਂ ਵਿੱਚ ਹੈ।
Published at : 09 Aug 2025 07:14 PM (IST)
ਹੋਰ ਵੇਖੋ





















