ਪੜਚੋਲ ਕਰੋ
ਪੰਜਾਬ ਨਹੀਂ ਸਗੋਂ ਭਾਰਤ ਦੇ ਇਸ ਸੂਬੇ ਦੇ ਲੋਕ ਨੇ ਸਭ ਤੋਂ ਜ਼ਿਆਦਾ ਖੁਸ਼ਹਾਲ, ਜਾਣੋ ਕੀ ਹੈ ਵਜ੍ਹਾ
Most Happiest State In India: ਭਾਰਤ ਵਿੱਚ ਕੁੱਲ 28 ਰਾਜ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਹਨ, ਇੱਥੇ ਹਰ ਰਾਜ ਆਪਣੀ ਵਿਸ਼ੇਸ਼ਤਾ ਲਈ ਜਾਣਿਆ ਜਾਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਦੇਸ਼ ਦਾ ਸਭ ਤੋਂ ਖੁਸ਼ਹਾਲ ਸੂਬਾ ਕਿਹੜਾ ਹੈ?
GK
1/5

ਅਜਿਹੀ ਸਥਿਤੀ ਵਿੱਚ, ਕੀ ਤੁਸੀਂ ਜਾਣਦੇ ਹੋ ਕਿ ਭਾਰਤ ਦਾ ਸਭ ਤੋਂ ਖੁਸ਼ਹਾਲ ਰਾਜ ਕਿਹੜਾ ਹੈ? ਇਹ ਰਾਜ ਆਪਣੀ ਕੁਦਰਤੀ ਸੁੰਦਰਤਾ ਲਈ ਵੀ ਜਾਣਿਆ ਜਾਂਦਾ ਹੈ।
2/5

ਤੁਹਾਨੂੰ ਦੱਸ ਦੇਈਏ ਕਿ ਗੁਰੂਗ੍ਰਾਮ ਵਿੱਚ ਇੰਸਟੀਚਿਊਟ ਆਫ ਮੈਨੇਜਮੈਂਟ ਡਿਵੈਲਪਮੈਂਟ ਦੁਆਰਾ ਕਰਵਾਏ ਗਏ ਇੱਕ ਅਧਿਐਨ ਦੇ ਅਨੁਸਾਰ, ਮਿਜ਼ੋਰਮ ਭਾਰਤ ਦਾ ਸਭ ਤੋਂ ਖੁਸ਼ਹਾਲ ਰਾਜ ਹੈ।
Published at : 14 Sep 2024 07:47 PM (IST)
ਹੋਰ ਵੇਖੋ





















