ਪੜਚੋਲ ਕਰੋ
ਵਿਦੇਸ਼ 'ਚ ਚੋਰੀ ਹੋ ਗਿਆ ਪਾਸਪੋਰਟ ਤਾਂ ਤੁਰੰਤ ਕਰੋ ਆਹ ਕੰਮ, ਨਹੀਂ ਤਾਂ ਹੋਵੇਗੀ ਪਰੇਸ਼ਾਨੀ
ਭਾਰਤ ਵਿੱਚ ਬਹੁਤ ਸਾਰੇ ਲੋਕ ਅਕਸਰ ਛੁੱਟੀਆਂ ਮਨਾਉਣ ਜਾਂ ਕਿਸੇ ਖਾਸ ਸੈਲੀਬ੍ਰੇਸ਼ਨ ਲਈ ਵਿਦੇਸ਼ ਜਾਂਦੇ ਹਨ। ਵਿਦੇਸ਼ ਜਾਣ ਲਈ ਪਾਸਪੋਰਟ ਦੀ ਲੋੜ ਹੁੰਦੀ ਹੈ।
divyanka and vivek
1/5

ਹਾਲ ਹੀ 'ਚ ਟੈਲੀਵਿਜ਼ਨ ਇੰਡਸਟਰੀ ਦੀ ਅਦਾਕਾਰਾ ਦਿਵਯੰਕਾ ਤ੍ਰਿਪਾਠੀ ਦਹੀਆ ਅਤੇ ਉਨ੍ਹਾਂ ਦੇ ਪਤੀ ਵਿਵੇਕ ਦਹੀਆ ਆਪਣੀ ਵਰ੍ਹੇਗੰਢ ਮਨਾਉਣ ਇਟਲੀ ਗਏ ਸਨ। ਇਟਲੀ 'ਚ ਦਿਵਯੰਕਾ ਅਤੇ ਉਨ੍ਹਾਂ ਦੇ ਪਤੀ ਦਾ ਸਮਾਨ ਚੋਰੀ ਹੋ ਗਿਆ ਸੀ। ਜਿਸ ਵਿੱਚ ਉਨ੍ਹਾਂ ਦੇ ਪਾਸਪੋਰਟ ਸਮੇਤ 10 ਲੱਖ ਰੁਪਏ ਸਨ। ਇਸ ਕਰਕੇ ਉਨ੍ਹਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।
2/5

ਵਿਦੇਸ਼ਾਂ ਵਿੱਚ ਲੋਕਾਂ ਨਾਲ ਅਜਿਹੀਆਂ ਘਟਨਾਵਾਂ ਅਕਸਰ ਦੇਖਣ ਨੂੰ ਮਿਲਦੀਆਂ ਹਨ। ਅਜਿਹੇ 'ਚ ਤੁਹਾਨੂੰ ਤੁਰੰਤ ਕੁਝ ਕੰਮ ਕਰਨੇ ਹੁੰਦੇ ਹਨ ਨਹੀਂ ਤਾਂ ਤੁਸੀਂ ਮੁਸ਼ਕਿਲ ਵਿੱਚ ਫਸ ਸਕਦੇ ਹੋ।
Published at : 14 Jul 2024 11:47 AM (IST)
ਹੋਰ ਵੇਖੋ





















