ਪੜਚੋਲ ਕਰੋ
ਨਹਾਉਣਾ ਤਾਂ ਦੂਰ ਦੀ ਗੱਲ ਭਾਰਤ ਦੀ ਇਸ ਨਦੀ ਨੂੰ ਛੂਹਣ ਤੋਂ ਵੀ ਡਰਦੇ ਨੇ ਲੋਕ, ਬੁੱਝੋ ਭਲਾ ਕੀ ਹੈ ਨਾਂਅ ?
ਭਾਰਤ ਵਿੱਚ ਨਦੀਆਂ ਬਹੁਤ ਮਹੱਤਵਪੂਰਨ ਹਨ। ਸਾਡੇ ਦੇਸ਼ ਵਿੱਚ ਲੋਕ ਨਦੀਆਂ ਦੀ ਪੂਜਾ ਅਤੇ ਆਰਤੀ ਕਰਦੇ ਹਨ। ਹਾਲਾਂਕਿ ਇਨ੍ਹਾਂ ਨਦੀਆਂ ਦਾ ਆਪਣਾ ਵੱਖਰਾ ਇਤਿਹਾਸ ਅਤੇ ਮਹੱਤਵ ਹੈ।






















