ਪੜਚੋਲ ਕਰੋ
ਤਤਕਾਲ 'ਚ ਇਸ ਤਰੀਕੇ ਨਾਲ ਟਿਕਟ ਕਰੋ ਬੁੱਕ, ਤੁਰੰਤ ਮਿਲੇਗੀ ਕਨਫਰਮ ਸੀਟ
Tatkal Ticket Booking Option: ਕਈ ਵਾਰ ਤੁਸੀਂ ਤਤਕਾਲ ਦੀਟਿਕਟ ਬੁੱਕ ਕਰਦੇ ਹੋ। ਫਿਰ ਵੀ ਤੁਹਾਡੀ ਟਿਕਟ ਵੇਟਿੰਗ ਲਿਸਟ ਵਿੱਚ ਹੁੰਦੀ ਹੈ। ਪਰ ਤੁਸੀਂ ਇਸ ਤਰੀਕੇ ਨਾਲ ਟਿਕਟ ਬੁੱਕ ਕਰੋਗੇ ਤਾਂ ਤੁਹਾਨੂੰ ਕਨਫਰਮ ਟਿਕਟ ਮਿਲੇਗੀ।
Indian Railway
1/5

ਭਾਰਤੀ ਰੇਲਵੇ ਨੂੰ ਦੇਸ਼ ਦੀ ਲਾਈਫ ਲਾਈਨ ਕਿਹਾ ਜਾਂਦਾ ਹੈ। ਭਾਰਤ ਵਿੱਚ ਹਰ ਰੋਜ਼ ਕਰੋੜਾਂ ਯਾਤਰੀ ਰੇਲਗੱਡੀ ਰਾਹੀਂ ਇੱਕ ਥਾਂ ਤੋਂ ਦੂਜੀ ਥਾਂ ‘ਤੇ ਯਾਤਰਾ ਕਰਦੇ ਹਨ। ਜਿਨ੍ਹਾਂ ਲਈ ਰੇਲਵੇ ਵੱਲੋਂ ਹਜ਼ਾਰਾਂ ਰੇਲ ਗੱਡੀਆਂ ਚਲਾਈਆਂ ਜਾਂਦੀਆਂ ਹਨ। ਭਾਰਤ ਵਿੱਚ ਜ਼ਿਆਦਾਤਰ ਯਾਤਰੀ ਰੇਲ ਵਿੱਚ ਰਿਜ਼ਰਵੇਸ਼ਨ ਕਰਵਾ ਕੇ ਯਾਤਰਾ ਕਰਨਾ ਪਸੰਦ ਕਰਦੇ ਹਨ। ਰਿਜ਼ਰਵਡ ਕੋਚ ਵਿੱਚ ਯਾਤਰਾ ਕਰਨਾ ਕਾਫ਼ੀ ਆਸਾਨ ਹੁੰਦਾ ਹੈ ਅਤੇ ਬਹੁਤ ਸਾਰੀਆਂ ਸਹੂਲਤਾਂ ਵੀ ਮਿਲਦੀਆਂ ਹਨ। ਰਿਜ਼ਰਵੇਸ਼ਨ ਕੋਚ ਵਿੱਚ ਸਲੀਪਰ ਅਤੇ ਏਸੀ ਕੋਚ ਹੁੰਦੇ ਹਨ।
2/5

ਤੁਸੀਂ ਔਨਲਾਈਨ ਅਤੇ ਔਫਲਾਈਨ ਦੋਵੇਂ ਤਰ੍ਹਾਂ ਰਿਜ਼ਰਵੇਸ਼ਨ ਕਰ ਸਕਦੇ ਹੋ। ਪਰ ਅਕਸਰ ਲੋਕਾਂ ਨੂੰ ਰਿਜ਼ਰਵੇਸ਼ਨ ਕਰਨ ਵੇਲੇ ਕਨਫਰਮ ਸੀਟਾਂ ਨਹੀਂ ਮਿਲਦੀਆਂ। ਜਿਸ ਕਾਰਨ ਟਿਕਟਾਂ ਤਤਕਾਲ ਵਿੱਚ ਬੁੱਕ ਕਰਵਾਉਣੀਆਂ ਪੈਂਦੀਆਂ ਹਨ। ਪਰ ਉੱਥੇ ਵੀ ਹਮੇਸ਼ਾ ਸਫਲਤਾ ਨਹੀਂ ਮਿਲਦੀ।
Published at : 16 Apr 2025 02:40 PM (IST)
ਹੋਰ ਵੇਖੋ





















