ਪੜਚੋਲ ਕਰੋ
ਇਸ Flight ਦੀ ਟਿਕਟ ਸਿਰਫ 150 ਰੁਪਏ, ਤੁਸੀਂ ਵੀ ਕਰ ਸਕਦੇ ਸਫਰ
Cheap Flight Tickets Booking: ਆਮ ਤੌਰ 'ਤੇ ਫਲਾਈਟ ਦੀ ਟਿਕਟ ਬਹੁਤ ਮਹਿੰਗੀ ਹੁੰਦੀ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਦੁਨੀਆ ਦੀ ਸਭ ਤੋਂ ਸਸਤੀ ਫਲਾਈਟ ਕਿੱਥੇ ਹੁੰਦੀ ਹੈ?
flight
1/5

ਫਲਾਈਟ 'ਚ ਸਫਰ ਕਰਨਾ ਕਿਸ ਨੂੰ ਪਸੰਦ ਨਹੀਂ ਹੁੰਦਾ ਪਰ ਇਸ ਦੀ ਟਿਕਟ ਇੰਨੀ ਮਹਿੰਗੀ ਹੁੰਦੀ ਹੈ ਕਿ ਲੋਕਾਂ ਦੇ ਸੁਪਨੇ ਅਧੂਰੇ ਰਹਿ ਜਾਂਦੇ ਹਨ। ਅਜਿਹੇ 'ਚ ਕੀ ਤੁਸੀਂ ਜਾਣਦੇ ਹੋ ਕਿ ਦੁਨੀਆ ਦੀ ਸਭ ਤੋਂ ਸਸਤੀ ਫਲਾਈਟ ਟਿਕਟ ਕਿੱਥੇ ਹੈ? ਫਲਾਈਟ ਦੀਆਂ ਟਿਕਟਾਂ ਮਹਿੰਗੀਆਂ ਹੋਣ ਕਰਕੇ ਹਰ ਕਿਸੇ ਲਈ ਹਵਾਈ ਸਫਰ ਕਰਨਾ ਸੰਭਵ ਨਹੀਂ ਹੁੰਦਾ ਹੈ। ਕਿਉਂਕਿ ਇੱਕ ਆਮ ਆਦਮੀ ਲਈ ਹਜ਼ਾਰਾਂ ਰੁਪਏ ਜੋੜਨਾ ਆਸਾਨ ਨਹੀਂ ਹੈ।
2/5

ਇਹੀ ਕਾਰਨ ਹੈ ਕਿ ਉਹ ਜਹਾਜ਼ ਵਿੱਚ ਸਫ਼ਰ ਕਰਨ ਦੀ ਬਜਾਏ ਸਸਤੇ ਸਾਧਨਾਂ ਦਾ ਸਹਾਰਾ ਲੈਂਦੇ ਹਨ। ਅਜਿਹੇ 'ਚ ਉਹ ਸਫਰ ਤਾਂ ਕਰ ਲੈਂਦੇ ਹਨ ਪਰ ਹਵਾਈ ਜਹਾਜ਼ 'ਚ ਬੈਠਣਾ ਇਕ ਤਰ੍ਹਾਂ ਦਾ ਸੁਪਨਾ ਹੀ ਰਹਿ ਜਾਂਦਾ ਹੈ।
Published at : 21 Aug 2024 11:01 AM (IST)
ਹੋਰ ਵੇਖੋ





















