ਪੜਚੋਲ ਕਰੋ
Republic day 2024: ਕਿਵੇਂ ਮਿਲਦਾ ਗਣਰਾਜ ਦਿਹਾੜੇ ਦੀ ਸਭ ਤੋਂ ਵਧੀਆ ਝਾਕੀ ਦਾ ਅਵਾਰਡ? ਕੌਣ ਕਰਦਾ ਤੈਅ, ਜਾਣੋ ਹਰੇਕ ਗੱਲ
Republic day 2024: ਹਰ ਸਾਲ ਗਣਰਾਜ ਦਿਹਾੜੇ 'ਤੇ ਹਰ ਸੂਬੇ ਦੀ ਕਰਤਵਯ ਪੱਥ 'ਤੇ ਝਾਕੀ ਕੱਢੀ ਜਾਂਦੀ ਹੈ। ਇਸ ਸਾਲ 25 ਤੋਂ ਵੱਧ ਬਹੁਤ ਹੀ ਖੂਬਸੂਰਤ ਝਾਕੀਆਂ ਕੱਢੀਆਂ ਗਈਆਂ।
Republic Day Parade 2024
1/6

ਗਣਰਾਜ ਦਿਹਾੜੇ ਦੀ ਪਰੇਡ ਵਿੱਚ ਸ਼ਾਮਲ ਝਾਕੀਆਂ ਵਿੱਚੋਂ ਸਭ ਤੋਂ ਵਧੀਆ ਝਾਕੀ ਦੀ ਚੋਣ ਕੀਤੀ ਜਾਂਦੀ ਹੈ।
2/6

ਇਨ੍ਹਾਂ ਵੱਖ-ਵੱਖ ਝਾਕੀਆਂ ਵਿੱਚੋਂ ਤਿੰਨ ਚੁਣੀਆਂ ਗਈਆਂ ਝਾਕੀਆਂ ਨੂੰ ਇਨਾਮ ਦਿੱਤੇ ਜਾਂਦੇ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਸਭ ਤੋਂ ਵਧੀਆ ਝਾਂਕੀ ਕੌਣ ਤੈਅ ਕਰਦਾ ਹੈ? ਜੇਕਰ ਨਹੀਂ ਤਾਂ ਅੱਜ ਅਸੀਂ ਤੁਹਾਨੂੰ ਦੱਸਾਂਗੇ।
Published at : 27 Jan 2024 05:30 PM (IST)
ਹੋਰ ਵੇਖੋ





















