ਪੜਚੋਲ ਕਰੋ
Internation Dog Day 'ਤੇ ਜਾਣੋ ਕੁੱਤਿਆਂ ਦੀ ਇਨਸਾਨੀ ਜ਼ਿੰਦਗੀ 'ਚ ਅਹਿਮੀਅਤ
1/9

ਬੇਸ਼ੱਕ ਤੁਸੀਂ ਕਿਸੇ ਵੀ ਜਾਨਵਰ ਨੂੰ ਪਾਲ ਲਵੋ, ਪਰ ਤਮਾਮ ਜਾਨਵਰਾਂ 'ਚ ਕੁੱਤੇ ਨੂੰ ਹੀ ਸਭ ਤੋਂ ਵਫਾਦਾਰ ਜਾਨਵਰ ਮੰਨਿਆ ਜਾਂਦਾ ਹੈ। ਕਿਸੇ ਸੰਕਟ ਸਮੇਂ ਕੁੱਤੇ ਆਪਣੇ ਮਾਲਕ ਦੀ ਜਾਨ ਬਚਾਉਣ ਤੋਂ ਪਿਛਾਂਹ ਨਹੀਂ ਹਟਦੇ। ਉਹ ਆਪਣੀ ਜਾਨ ਤਕ ਦਾਅ 'ਤੇ ਲਾ ਦਿੰਦੇ ਹਨ।
2/9

ਜੇਕਰ ਤੁਸੀਂ ਇਕੱਲਾਪਣ ਮਹਿਸੂਸ ਕਰਦੇ ਹੋ ਜਾਂ ਫਿਰ ਤੁਹਾਡਾ ਕੋਈ ਚੰਗਾ ਦੋਸਤ ਨਹੀਂ ਹੈ ਤਾਂ ਇੱਕ ਕੁੱਤਾ ਪਾਲ ਲਓ। ਕੁੱਤਾ ਨਾ ਸਿਰਫ਼ ਤੁਹਾਡੇ ਇਕੱਲੇਪਣ ਨੂੰ ਦੂਰ ਕਰਨ 'ਚ ਮਦਦਗਾਰ ਹੋਵੇਗਾ ਬਲਕਿ ਉਹ ਤੁਹਾਡਾ ਸਭ ਤੋਂ ਚੰਗਾ ਦੋਸਤ ਵੀ ਬਣ ਸਕਦਾ ਹੈ।
Published at :
Tags :
International Dog Dayਹੋਰ ਵੇਖੋ





















