ਪੜਚੋਲ ਕਰੋ
Lipstick Hacks: ਗਰਮੀਆਂ 'ਚ ਤੁਹਾਡੀ ਲਿਪਸਟਿਕ ਹੋ ਜਾਂਦੀ ਖਰਾਬ? ਤਾਂ ਅਪਣਾਓ ਆਹ ਤਰੀਕੇ, ਨਹੀਂ ਹੋਵੇਗੀ ਪਰੇਸ਼ਾਨੀ
Lipstick Hacks: ਗਰਮੀਆਂ ਦੇ ਮੌਸਮ 'ਚ ਮੇਕਅੱਪ ਦੇ ਪ੍ਰੋਡਕਟਸ ਛੇਤੀ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਹਨ, ਅਜਿਹੇ 'ਚ ਤੁਸੀਂ ਅਪਣਾਓ ਤਰੀਕੇ, ਲਿਪਸਟਿਕ ਨਹੀਂ ਹੋਵੇਗੀ ਖਰਾਬ।
lipstic
1/6

ਜਿਵੇਂ ਹੀ ਗਰਮੀਆਂ ਆਉਂਦੀਆਂ ਹਨ, ਬਹੁਤ ਸਾਰੀਆਂ ਸਮੱਸਿਆਵਾਂ ਸ਼ੁਰੂ ਹੋ ਜਾਂਦੀਆਂ ਹਨ, ਗਰਮੀਆਂ ਦੇ ਮੌਸਮ ਵਿੱਚ ਚੀਜ਼ਾਂ ਤੇਜ਼ੀ ਨਾਲ ਖਰਾਬ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ। ਭਾਵੇਂ ਉਹ ਖਾਣਾ ਹੋਵੇ ਜਾਂ ਮੇਕਅੱਪ ਹੋਵੇ।
2/6

ਅਜਿਹੇ 'ਚ ਕਈ ਲੋਕਾਂ ਦੀ ਸ਼ਿਕਾਇਤ ਹੁੰਦੀ ਹੈ ਕਿ ਉਹ ਘਰ 'ਚ ਰਹਿ ਕੇ ਲਿਪਸਟਿਕ ਦਾ ਧਿਆਨ ਕਿਵੇਂ ਰੱਖ ਸਕਦੀਆਂ ਹਨ। ਕਿਉਂਕਿ ਗਰਮੀ ਦਾ ਮੌਸਮ ਆਉਂਦਿਆਂ ਹੀ ਲਿਪਸਟਿਕ ਪਿਘਲਣੀ ਸ਼ੁਰੂ ਹੋ ਜਾਂਦੀ ਹੈ ਅਤੇ ਖਰਾਬ ਹੋਣ ਲੱਗ ਜਾਂਦੀ ਹੈ। ਜੇਕਰ ਗਰਮੀਆਂ ਦੇ ਮੌਸਮ 'ਚ ਤੁਹਾਡੀ ਲਿਪਸਟਿਕ ਖਰਾਬ ਹੋ ਜਾਂਦੀ ਹੈ ਤਾਂ ਇਹ ਖਬਰ ਤੁਹਾਡੇ ਲਈ ਹੈ।
Published at : 17 Apr 2024 12:13 PM (IST)
ਹੋਰ ਵੇਖੋ





















