ਪੜਚੋਲ ਕਰੋ
Keratin Treatment: ਵਾਲਾਂ 'ਤੇ ਕੈਰਾਟਿਨ ਟ੍ਰੀਟਮੈਂਟ ਲੈਣ ਤੋਂ ਪਹਿਲਾਂ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ, ਨਹੀਂ ਤਾਂ ਹੋ ਸਕਦਾ ਆਹ ਨੁਕਸਾਨ
Keratin Treatment: ਕੇਰਾਟਿਨ ਟ੍ਰੀਟਮੈਂਟ ਵਾਲਾਂ ਨੂੰ ਖੂਬਸੂਰਤ ਬਣਾਉਣ 'ਚ ਮਦਦ ਕਰਦਾ ਹੈ ਪਰ ਅਜਿਹਾ ਕਰਨ ਤੋਂ ਪਹਿਲਾਂ ਕੁਝ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਨਹੀਂ ਤਾਂ ਵਾਲ ਖਰਾਬ ਹੋ ਸਕਦੇ ਹਨ।
Keratin Treatment
1/6

ਜੇਕਰ ਤੁਸੀਂ ਵੀ ਵਾਲਾਂ 'ਤੇ ਕੇਰਾਟਿਨ ਟ੍ਰੀਟਮੈਂਟ ਕਰਵਾਉਣ ਜਾ ਰਹੇ ਹੋ ਤਾਂ ਕੁਝ ਗੱਲਾਂ ਦਾ ਧਿਆਨ ਰੱਖੋ। ਕੇਰਾਟਿਨ ਟ੍ਰੀਟਮੈਂਟ ਵਾਲਾਂ ਨੂੰ ਸਿੱਧੇ, ਚਮਕਦਾਰ ਅਤੇ ਸੁੰਦਰ ਬਣਾਉਣ ਵਿੱਚ ਬਹੁਤ ਮਦਦ ਕਰਦਾ ਹੈ।
2/6

ਇਹ ਟ੍ਰੀਟਮੈਂਟ ਵਾਲਾਂ ਵਿੱਚ ਕੇਰਾਟਿਨ ਨਾਮਕ ਪ੍ਰੋਟੀਨ ਦੀ ਕਮੀ ਨੂੰ ਪੂਰਾ ਕਰਦਾ ਹੈ।
Published at : 26 Jun 2024 12:40 PM (IST)
ਹੋਰ ਵੇਖੋ





















