ਪੜਚੋਲ ਕਰੋ
ਇਨ੍ਹਾਂ ਖਾਣ ਵਾਲੀਆਂ ਚੀਜ਼ਾਂ ਤੋਂ ਬਿਲਕੁਲ ਕਰੋ ਪਰਹੇਜ਼, ਨਹੀਂ ਤਾਂ ਕੱਟਣੇ ਪੈਣਗੇ ਡਾਕਟਰਾਂ ਦੇ ਚੱਕਰ
ਆਹ ਜਿਹੜੀਆਂ ਚੀਜ਼ਾਂ ਅਸੀਂ ਰੋਜ਼ ਖਾਂਦੇ ਹਾਂ, ਇਨ੍ਹਾਂ ਦਾ ਸਾਡੀ ਕਿਡਨੀ 'ਤੇ ਬੂਰਾ ਅਸਰ ਪੈਂਦਾ ਹੈ, ਆਓ ਜਾਣਦੇ ਹਾਂ ਇਨ੍ਹਾਂ ਬਾਰੇ
Kidney
1/6

ਜ਼ਿਆਦਾ ਨਮਕ: ਬਹੁਤ ਜ਼ਿਆਦਾ ਨਮਕ ਖਾਣ ਨਾਲ ਬਲੱਡ ਪ੍ਰੈਸ਼ਰ ਵਧਦਾ ਹੈ, ਜੋ ਕਿ ਗੁਰਦਿਆਂ 'ਤੇ ਸਿੱਧਾ ਅਸਰ ਪਾਉਂਦਾ ਹੈ। ਹਾਈ ਬਲੱਡ ਪ੍ਰੈਸ਼ਰ ਗੁਰਦਿਆਂ ਦੀ ਫਿਲਟਰਿੰਗ ਸਮਰੱਥਾ ਨੂੰ ਕਮਜ਼ੋਰ ਕਰ ਸਕਦਾ ਹੈ। ਇਸ ਲਈ ਪ੍ਰੋਸੈਸਡ ਫੂਡ ਤੋਂ ਬਚੋ। ਆਪਣੇ ਭੋਜਨ ਵਿੱਚ ਘੱਟ ਨਮਕ ਪਾਓ ਅਤੇ ਇਸ ਦੀ ਥਾਂ ਨਿੰਬੂ ਦੀ ਵਰਤੋਂ ਕਰੋ।
2/6

ਜ਼ਿਆਦਾ ਖੰਡ: ਖੰਡ ਸ਼ੂਗਰ ਦੇ ਖਤਰੇ ਨੂੰ ਵਧਾਉਂਦੀ ਹੈ ਅਤੇ ਸ਼ੂਗਰ ਗੁਰਦੇ ਫੇਲ੍ਹ ਹੋਣ ਦੇ ਸਭ ਤੋਂ ਵੱਡੇ ਕਾਰਨਾਂ ਵਿੱਚੋਂ ਇੱਕ ਹੈ। ਕੋਲਡ ਡ੍ਰਿੰਕਸ, ਮਿਠਾਈਆਂ ਅਤੇ ਬੇਕਰੀ ਪ੍ਰੋਡਕਟਸ ਤੋਂ ਦੂਰ ਰਹੋ। ਇਸਦੀ ਬਜਾਏ ਨੈਚੂਰਲ ਫਲ ਇੱਕ ਬਿਹਤਰ ਆਪਸ਼ਨ ਹਨ।
Published at : 10 Jun 2025 05:38 PM (IST)
ਹੋਰ ਵੇਖੋ





















