ਪੜਚੋਲ ਕਰੋ
Beetroot SIde Effects: ਚੁਕੰਦਰ ਦੀ ਜ਼ਿਆਦਾ ਵਰਤੋ ਇਹਨਾਂ ਬਿਮਾਰੀਆਂ ਨੂੰ ਦਿੰਦੀ ਸੱਦਾ
ਚੁਕੰਦਰ ਨੂੰ ਸਲਾਦ ਦੇ ਰੂਪ 'ਚ ਖਾਇਆਂ ਜਾਂਦਾ ਹੈ। ਇਸ ਦੀ ਵਰਤੋਂ ਕਰਨ ਨਾਲ ਖੂਨ ਦੀ ਕਮੀ, ਸਰੀਰ ਨੂੰ ਊਰਜਾ ਅਤੇ ਅੱਖਾਂ ਲਈ ਫ਼ਾਇਦੇਮੰਦ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਨਾਲ ਸਿਹਤ ਨੂੰ ਫ਼ਾਇਦੇ ਦੀ ਥਾਂ ਨੁਕਸਾਨ ਵੀ ਹੋ ਸਕਦਾ ਹੈ।
![ਚੁਕੰਦਰ ਨੂੰ ਸਲਾਦ ਦੇ ਰੂਪ 'ਚ ਖਾਇਆਂ ਜਾਂਦਾ ਹੈ। ਇਸ ਦੀ ਵਰਤੋਂ ਕਰਨ ਨਾਲ ਖੂਨ ਦੀ ਕਮੀ, ਸਰੀਰ ਨੂੰ ਊਰਜਾ ਅਤੇ ਅੱਖਾਂ ਲਈ ਫ਼ਾਇਦੇਮੰਦ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਨਾਲ ਸਿਹਤ ਨੂੰ ਫ਼ਾਇਦੇ ਦੀ ਥਾਂ ਨੁਕਸਾਨ ਵੀ ਹੋ ਸਕਦਾ ਹੈ।](https://feeds.abplive.com/onecms/images/uploaded-images/2023/10/26/e549b6953df56954867467582ce6796e1698282541868785_original.jpg?impolicy=abp_cdn&imwidth=720)
Beetroot Side Effects
1/7
![ਚੁਕੰਦਰ 'ਚ ਜ਼ਿਆਦਾ ਆਇਰਨ ਤੇ ਕਾਪਰ ਭਰਭੂਰ ਮਾਤਰਾ 'ਚ ਪਾਇਆਂ ਜਾਂਦਾ ਹੈ। 'ਹੇਮੋਚਮਾਟੋਸਿਸ' ਦੇ ਰੋਗੀ ਨੂੰ ਇਸ ਦੀ ਵਰਤੋ ਤੋ ਪਰਹੇਜ਼ ਕਰਨਾ ਚਾਹੀਦਾ ਹੈ। ਖੂਨ ਦੀ ਕਮੀ ਨੂੰ ਪੂਰਾ ਕਰਨ ਲਈ ਚੁਕੰਦਰ ਦੀ ਵਰਤੋ ਕੀਤੀ ਜਾਂਦੀ ਹੈ ਪਰ 'ਹੇਮੋਚਮਾਟੋਸਿਸ' ਦੇ ਰੋਗੀ ਲਈ ਆਇਰਨ ਨੁਕਸਾਨ ਦਾਇਕ ਹੋ ਸਕਦਾ ਹੈ।](https://feeds.abplive.com/onecms/images/uploaded-images/2023/10/26/604d6681707353c01707c3252e32c8d619a55.jpg?impolicy=abp_cdn&imwidth=720)
ਚੁਕੰਦਰ 'ਚ ਜ਼ਿਆਦਾ ਆਇਰਨ ਤੇ ਕਾਪਰ ਭਰਭੂਰ ਮਾਤਰਾ 'ਚ ਪਾਇਆਂ ਜਾਂਦਾ ਹੈ। 'ਹੇਮੋਚਮਾਟੋਸਿਸ' ਦੇ ਰੋਗੀ ਨੂੰ ਇਸ ਦੀ ਵਰਤੋ ਤੋ ਪਰਹੇਜ਼ ਕਰਨਾ ਚਾਹੀਦਾ ਹੈ। ਖੂਨ ਦੀ ਕਮੀ ਨੂੰ ਪੂਰਾ ਕਰਨ ਲਈ ਚੁਕੰਦਰ ਦੀ ਵਰਤੋ ਕੀਤੀ ਜਾਂਦੀ ਹੈ ਪਰ 'ਹੇਮੋਚਮਾਟੋਸਿਸ' ਦੇ ਰੋਗੀ ਲਈ ਆਇਰਨ ਨੁਕਸਾਨ ਦਾਇਕ ਹੋ ਸਕਦਾ ਹੈ।
2/7
![ਕੁਝ ਲੋਕ ਖੂਨ ਦੇ ਰੰਗ ਦੀ ਸਮੱਸਿਆ ਅਤੇ ਲਾਲ ਪਿਸ਼ਾਬ ਨਾਲ ਪੀੜਤ ਹੁੰਦੇ ਹਨ। ਇਸ ਸਥਿਤੀ ਨੂੰ ਬੀਟੁਰਿਆ ਕਿਹਾ ਜਾਂਦਾ ਹੈ। ਇਹ ਰੋਗ ਇੰਨਾਂ ਗੰਭੀਰ ਵੀਂ ਨਹੀ ਹੈ ਪਰ ਚੁਕੰਦਰ ਖਾਣ ਨਾਲ ਨੁਕਸਾਨ ਵੀ ਹੋ ਸਕਦਾ ਹੈ। ਜੇ ਤੁਸੀਂ ਅਜਿਹੀ ਸਮੱਸਿਆਂ ਤੇ ਪਰੇਸ਼ਾਨ ਹੋ ਤਾਂ ਚੁਕੰਦਰ ਦੀ ਵਰਤੋ ਤੋ ਪਰਹੇਜ਼ ਕਰੋ।](https://feeds.abplive.com/onecms/images/uploaded-images/2023/10/26/dfbbae4e16dffbd59b50fa3c7463cebdecff1.jpg?impolicy=abp_cdn&imwidth=720)
ਕੁਝ ਲੋਕ ਖੂਨ ਦੇ ਰੰਗ ਦੀ ਸਮੱਸਿਆ ਅਤੇ ਲਾਲ ਪਿਸ਼ਾਬ ਨਾਲ ਪੀੜਤ ਹੁੰਦੇ ਹਨ। ਇਸ ਸਥਿਤੀ ਨੂੰ ਬੀਟੁਰਿਆ ਕਿਹਾ ਜਾਂਦਾ ਹੈ। ਇਹ ਰੋਗ ਇੰਨਾਂ ਗੰਭੀਰ ਵੀਂ ਨਹੀ ਹੈ ਪਰ ਚੁਕੰਦਰ ਖਾਣ ਨਾਲ ਨੁਕਸਾਨ ਵੀ ਹੋ ਸਕਦਾ ਹੈ। ਜੇ ਤੁਸੀਂ ਅਜਿਹੀ ਸਮੱਸਿਆਂ ਤੇ ਪਰੇਸ਼ਾਨ ਹੋ ਤਾਂ ਚੁਕੰਦਰ ਦੀ ਵਰਤੋ ਤੋ ਪਰਹੇਜ਼ ਕਰੋ।
3/7
![ਗਰਭ ਅਵਸਥਾ 'ਚ ਇਸ ਦੀ ਵਰਤੋ ਕਰਨ ਤੋ ਬਚੋ। ਚੁਕੰਦਰ ਖਾਣ ਨਾਲ ਮਾਂ ਅਤੇ ਬੱਚੇ ਦੀ ਸਹਿਤ ਤੇ ਬੁਰਾ ਅਸਰ ਪੈ ਸਕਦਾ ਹੈ।](https://feeds.abplive.com/onecms/images/uploaded-images/2023/10/26/bd655be1c8e8da8c5018301b3a00bad55e891.jpg?impolicy=abp_cdn&imwidth=720)
ਗਰਭ ਅਵਸਥਾ 'ਚ ਇਸ ਦੀ ਵਰਤੋ ਕਰਨ ਤੋ ਬਚੋ। ਚੁਕੰਦਰ ਖਾਣ ਨਾਲ ਮਾਂ ਅਤੇ ਬੱਚੇ ਦੀ ਸਹਿਤ ਤੇ ਬੁਰਾ ਅਸਰ ਪੈ ਸਕਦਾ ਹੈ।
4/7
![ਚੁਕੰਦਰ ਖਾਣ ਨਾਲ ਬਲੱਡ ਪ੍ਰੈਸ਼ਰ ਹੋਰ ਵੀ ਜ਼ਿਆਦਾ ਲੋ ਹੋ ਸਕਦਾ ਹੈ। ਇਸ ਲਈ ਜੋ ਲੋਕ ਬਲੱਡ ਪ੍ਰੈਸ਼ਰ ਦੀ ਦਿੱਕਤ ਨਾਲ ਲੜ੍ਹ ਰਹੇ ਹਨ, ਉਨ੍ਹਾਂ ਨੂੰ ਚੁਕੰਦਰ ਆਪਣੀ ਡਾਇਟ ਵਿੱਚ ਸ਼ਾਮਿਲ ਨਹੀਂ ਕਰਨਾ ਚਾਹੀਦਾ।](https://feeds.abplive.com/onecms/images/uploaded-images/2023/10/26/4ab0e0c02e45ed066121043c7a8ab9b6326eb.jpg?impolicy=abp_cdn&imwidth=720)
ਚੁਕੰਦਰ ਖਾਣ ਨਾਲ ਬਲੱਡ ਪ੍ਰੈਸ਼ਰ ਹੋਰ ਵੀ ਜ਼ਿਆਦਾ ਲੋ ਹੋ ਸਕਦਾ ਹੈ। ਇਸ ਲਈ ਜੋ ਲੋਕ ਬਲੱਡ ਪ੍ਰੈਸ਼ਰ ਦੀ ਦਿੱਕਤ ਨਾਲ ਲੜ੍ਹ ਰਹੇ ਹਨ, ਉਨ੍ਹਾਂ ਨੂੰ ਚੁਕੰਦਰ ਆਪਣੀ ਡਾਇਟ ਵਿੱਚ ਸ਼ਾਮਿਲ ਨਹੀਂ ਕਰਨਾ ਚਾਹੀਦਾ।
5/7
![ਚੁਕੰਦਰ ਕੈਲਸ਼ੀਅਮ ਦੀ ਪੱਧਰ ਨੂੰ ਘੱਟ ਕਰਦਾ ਹੈ। ਇਸ ਨਾਲ ਹੱਡਿਆਂ ਕਮਜ਼ੋਰ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ ਅਤੇ ਜੋੜਾਂ ਦੇ ਦਰਦ ਦਾ ਖਤਰਾ ਵੀ ਹੋ ਸਕਦਾ ਹੈ। ਸਰੀਰ 'ਚ ਕੈਲਸ਼ੀਅਮ ਦੀ ਕਮੀ ਹੋ ਸਕਦੀ ਹੈ ਅਤੇ ਚੁਕੰਦਰ ਖਾਣ ਬਾਰੇ ਡਾਕਟਰ ਦੀ ਸਲਾਹ ਜਰੂਰ ਲਓ।](https://feeds.abplive.com/onecms/images/uploaded-images/2023/10/26/64c15d250723ec68ee7d7d41763eeb5399869.jpg?impolicy=abp_cdn&imwidth=720)
ਚੁਕੰਦਰ ਕੈਲਸ਼ੀਅਮ ਦੀ ਪੱਧਰ ਨੂੰ ਘੱਟ ਕਰਦਾ ਹੈ। ਇਸ ਨਾਲ ਹੱਡਿਆਂ ਕਮਜ਼ੋਰ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ ਅਤੇ ਜੋੜਾਂ ਦੇ ਦਰਦ ਦਾ ਖਤਰਾ ਵੀ ਹੋ ਸਕਦਾ ਹੈ। ਸਰੀਰ 'ਚ ਕੈਲਸ਼ੀਅਮ ਦੀ ਕਮੀ ਹੋ ਸਕਦੀ ਹੈ ਅਤੇ ਚੁਕੰਦਰ ਖਾਣ ਬਾਰੇ ਡਾਕਟਰ ਦੀ ਸਲਾਹ ਜਰੂਰ ਲਓ।
6/7
![ਪੱਥਰੀ ਦੀ ਸਮੱਸਿਆ ਤੋਂ ਪੀੜਤ ਲੋਕਾਂ ਨੂੰ ਵੀ ਆਪਣੀ ਖੁਰਾਕ ਵਿੱਚ ਚੁਕੰਦਰ ਨੂੰ ਸ਼ਾਮਲ ਨਹੀਂ ਕਰਨਾ ਚਾਹੀਦਾ।](https://feeds.abplive.com/onecms/images/uploaded-images/2023/10/26/e8621729ce10380ecdb1d3b7f30b7034faa69.jpg?impolicy=abp_cdn&imwidth=720)
ਪੱਥਰੀ ਦੀ ਸਮੱਸਿਆ ਤੋਂ ਪੀੜਤ ਲੋਕਾਂ ਨੂੰ ਵੀ ਆਪਣੀ ਖੁਰਾਕ ਵਿੱਚ ਚੁਕੰਦਰ ਨੂੰ ਸ਼ਾਮਲ ਨਹੀਂ ਕਰਨਾ ਚਾਹੀਦਾ।
7/7
![ਅਸਲ ਵਿੱਚ, ਚੁਕੰਦਰ ਵਿੱਚ ਆਕਸਾਲੇਟ ਭਰਪੂਰ ਹੁੰਦਾ ਹੈ। ਇਸ ਨਾਲ ਗੁਰਦਿਆਂ ਵਿਚ ਪੱਥਰ ਦੀ ਸਮੱਸਿਆ ਹੋਰ ਵੀ ਵਧ ਸਕਦੀ ਹੈ।](https://feeds.abplive.com/onecms/images/uploaded-images/2023/10/26/3dd5d7df7a6258a90728ea68f8c0a784887e6.jpg?impolicy=abp_cdn&imwidth=720)
ਅਸਲ ਵਿੱਚ, ਚੁਕੰਦਰ ਵਿੱਚ ਆਕਸਾਲੇਟ ਭਰਪੂਰ ਹੁੰਦਾ ਹੈ। ਇਸ ਨਾਲ ਗੁਰਦਿਆਂ ਵਿਚ ਪੱਥਰ ਦੀ ਸਮੱਸਿਆ ਹੋਰ ਵੀ ਵਧ ਸਕਦੀ ਹੈ।
Published at : 26 Oct 2023 06:45 AM (IST)
Tags :
Beetroot Side EffectsView More
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਪੰਜਾਬ
ਪੰਜਾਬ
ਤਕਨਾਲੌਜੀ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)