Cardamom Benefits: ਇਲਾਇਚੀ ਖਾਓ ਤੇ ਇਹਨਾਂ ਖ਼ਤਰਨਾਕ ਬਿਮਾਰੀਆਂ ਨੂੰ ਜੜ੍ਹ ਤੋਂ ਭਜਾਓ
ਇਲਾਇਚੀ ਦਾ ਸੇਵਣ ਬੀਪੀ ਦੀ ਸ਼ਿਕਾਇਤ ਵਾਲੇ ਵਿਅਕਤੀ ਨੂੰ ਕਰਨਾ ਚਾਹੀਦਾ ਹੈ, ਇਹ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦੀ ਹੈ।
Download ABP Live App and Watch All Latest Videos
View In Appਰਿਸਰਚ 'ਚ ਹਾਈ ਬੀਪੀ ਦੇ 20 ਮਰੀਜ਼ਾਂ ਨੂੰ ਇਲਾਇਚੀ ਪਾਊਡਰ ਦਿੱਤਾ ਗਿਆ। ਕੁਝ ਦਿਨਾਂ ਬਾਅਦ ਉਸਦਾ ਬੀਪੀ ਨਾਰਮਲ ਪਾਇਆ ਗਿਆ।
ਰਿਸਰਚ ਮੁਤਾਬਕ ਹਰੀ ਇਲਾਇਚੀ ਨਾਲ ਹਾਈਪਰਟੈਨਸ਼ਨ ਨੂੰ ਠੀਕ ਕੀਤਾ ਜਾ ਸਕਦਾ ਹੈ।
ਹਰੀ ਇਲਾਇਚੀ ਨਾਲ ਭਾਰ ਵੀ ਘੱਟ ਹੁੰਦਾ ਹੈ। ਇਲਾਇਚੀ ਖਾਣ ਨਾਲ ਮੈਟਾਬੋਲਿਜ਼ਮ ਤੇਜ਼ ਹੁੰਦਾ ਹੈ। ਜਿਸ ਨਾਲ ਚਰਬੀ ਬਰਨ ਹੁੰਦੀ ਹੈ।
ਹਰੀ ਇਲਾਇਚੀ ਦੇ ਦਾਣੇ ਖਾਣ ਨਾਲ ਬਲੱਡ ਸ਼ੂਗਰ ਤੋਂ ਵੀ ਛੁੱਟਕਾਰਾ ਮਿਲਦਾ ਹੈ।
ਇਲਾਇਚੀ ਕੋਲੈਸਟ੍ਰੋਲ, ਟ੍ਰਾਈਗਲਾਈਸਰਾਈਡ ਤੇ ਜਿਗਰ ਦੇ ਐਨਜ਼ਾਈਮ ਨੂੰ ਘੱਟ ਕਰਦੀ ਹੈ, ਜਿਸਦਾ ਜਿਗਰ 'ਤੇ ਲਾਭਕਾਰੀ ਪ੍ਰਭਾਵ ਪੈਂਦਾ ਹੈ।
ਇਲਾਇਚੀ ਵਿੱਚ ਵਿੱਚ ਟਿਊਮਰ ਸੈੱਲਾਂ ਨੂੰ ਨਸ਼ਟ ਕਰਨ ਦੀ ਸਮਰੱਥਾ ਹੈ। ਇਸਨੂੰ ਡਾਈਟ ਵਿੱਚ ਸ਼ਾਮਲ ਕਰਨਾ ਇੱਕ ਵਧੀਆ ਵਿਕਲਪ ਹੈ। ਜੋ ਕੈਂਸਰ ਨਹੀਂ ਹੋਣ ਦਿੰਦੀ।
ਇਲਾਇਚੀ ਖਾਓ ਤੇ ਇਹਨਾਂ ਖ਼ਤਰਨਾਕ ਬਿਮਾਰੀਆਂ ਨੂੰ ਜੜ੍ਹ ਤੋਂ ਭਜਾਓ