ਪੜਚੋਲ ਕਰੋ
Cow Milk vs Buffalo Milk: ਗਾਂ ਤੇ ਮੱਝ ਦੇ ਦੁੱਧ 'ਚ ਕੀ ਹੈ ਫਰਕ? ਜਾਣੋ ਚੰਗੀ ਸਿਹਤ ਲਈ ਕਿਸ ਦਾ ਕਰਨਾ ਚਾਹੀਦਾ ਸੇਵਨ
ਅਕਸਰ ਚਰਚਾ ਰਹਿੰਦੀ ਹੈ ਕਿ ਸਿਹਤ ਲਈ ਗਾਂ ਦਾ ਦੁੱਧ ਸਹੀ ਜਾਂ ਮੱਝ ਦਾ। ਕਈ ਡਾਕਟਰ ਬੱਚਿਆਂ ਨੂੰ ਮੱਝ ਦੀ ਬਜਾਏ ਗਾਂ ਦਾ ਦੁੱਧ ਪੀਣ ਦੀ ਸਲਾਹ ਦਿੰਦੇ ਹਨ। ਇਸ ਬਾਰੇ ਲੋਕਾਂ ਦੇ ਵੱਖੋ-ਵੱਖਰੇ ਵਿਚਾਰ ਹਨ। ਅੱਜ ਜਾਣਾਂਗੇ ਕਿ ਸਿਹਤ ਕਿਹੜਾ ਦੁੱਧ ਸਹੀ
Cow Milk vs Buffalo Milk
1/9

ਦਰਅਸਲ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਦੁੱਧ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਹ ਕੈਲਸ਼ੀਅਮ ਦਾ ਵਧੀਆ ਸਰੋਤ ਹੈ, ਜੋ ਮਜ਼ਬੂਤ ਹੱਡੀਆਂ ਤੇ ਦੰਦਾਂ ਲਈ ਜ਼ਰੂਰੀ ਹੈ। ਸਿਹਤਮੰਦ ਤੇ ਫਿੱਟ ਰਹਿਣ ਲਈ ਡਾਕਟਰ ਰੋਜ਼ਾਨਾ ਦੁੱਧ ਪੀਣ ਦੀ ਸਲਾਹ ਦਿੰਦੇ ਹਨ ਪਰ ਸਵਾਲ ਇਹ ਆਉਂਦਾ ਹੈ ਕਿ ਜਦੋਂ ਤੁਹਾਨੂੰ ਗਾਂ ਤੇ ਮੱਝ ਦੇ ਦੁੱਧ ਵਿੱਚੋਂ ਇੱਕ ਦੀ ਚੋਣ ਕਰਨੀ ਪਵੇ, ਤਾਂ ਤੁਸੀਂ ਕਿਸ ਨੂੰ ਚੁਣੋਗੇ?
2/9

ਸਿਹਤ ਮਾਹਿਰਾਂ ਦੀ ਮੰਨੀਏ ਤਾਂ ਇਨ੍ਹਾਂ ਦੋ ਤਰ੍ਹਾਂ ਦੇ ਦੁੱਧ 'ਚ ਕੁਝ ਚੀਜ਼ਾਂ ਚੰਗੀਆਂ ਹੁੰਦੀਆਂ ਹਨ, ਜਦਕਿ ਕੁਝ ਮਾੜੀਆਂ ਹੁੰਦੀਆਂ ਹਨ। ਖਾਸ ਤੌਰ 'ਤੇ ਜਦੋਂ ਬੱਚਿਆਂ ਜਾਂ ਬਜ਼ੁਰਗਾਂ ਦੀ ਗੱਲ ਆਉਂਦੀ ਹੈ, ਤਾਂ ਕਿਹੜਾ ਦੁੱਧ ਪਾਚਨ ਲਈ ਵਧੀਆ ਹੋ ਸਕਦਾ ਹੈ, ਆਓ ਜਾਣਦੇ ਹਾਂ...
Published at : 27 Nov 2023 05:39 PM (IST)
Tags :
Cow Milk Vs Buffalo Milkਹੋਰ ਵੇਖੋ





















