ਪੜਚੋਲ ਕਰੋ
ਕੀ ਬਦਾਮ ਖਾਣ ਨਾਲ ਹੁੰਦਾ ਹੈ ਦਿਮਾਗ ਤੇਜ਼, ਜਾਣੋ ਕਿਵੇਂ
ਸੁੱਕੇ ਮੇਵੇ ਖਾਣਾ ਸਰੀਰ ਲਈ ਫਾਇਦੇਮੰਦ ਹੁੰਦਾ ਹੈ। ਪਰ ਅਸੀਂ ਬਚਪਨ ਤੋਂ ਸੁਣਦੇ ਆਏ ਹਾਂ ਕਿ ਬਦਾਮ ਖਾਣ ਨਾਲ ਦਿਮਾਗ ਤੇਜ਼ ਹੁੰਦਾ ਹੈ। ਹੁਣ ਸਵਾਲ ਇਹ ਹੈ ਕਿ ਕੀ ਬਦਾਮ ਖਾਣ ਨਾਲ ਦਿਮਾਗ ਤੇਜ਼ ਹੁੰਦਾ ਹੈ।
ਕੀ ਬਦਾਮ ਖਾਣ ਨਾਲ ਹੁੰਦਾ ਹੈ ਦਿਮਾਗ ਤੇਜ਼, ਜਾਣੋ ਕਿਵੇਂ
1/5

ਮਾਹਿਰਾਂ ਮੁਤਾਬਕ ਇਹ ਸੱਚ ਹੈ ਕਿ ਬਦਾਮ ਦਿਮਾਗ ਨੂੰ ਤੇਜ਼ ਕਰਦਾ ਹੈ। ਕਿਉਂਕਿ ਬਦਾਮ 'ਚ ਕੁਝ ਤੱਤ ਪਾਏ ਜਾਂਦੇ ਹਨ, ਜੋ ਦਿਮਾਗ ਦੀਆਂ ਕੋਸ਼ਿਕਾਵਾਂ ਦਾ ਵਿਕਾਸ ਕਰਦੇ ਹਨ ਅਤੇ ਤੁਹਾਨੂੰ ਚੌਕਸ ਕਰਦੇ ਹਨ। ਇਸ ਨਾਲ ਖਾਸ ਤੌਰ 'ਤੇ ਯਾਦਦਾਸ਼ਤ ਦੇ ਨੁਕਸਾਨ ਦੀ ਸਮੱਸਿਆ ਨਹੀਂ ਹੁੰਦੀ ਹੈ।
2/5

ਇਸ ਤੋਂ ਇਲਾਵਾ ਬਦਾਮ 'ਚ ਰੋਬੋਫਲੇਵਿਨ ਅਤੇ ਐਲ-ਕਾਰਨੀਟਾਈਨ ਵਰਗੇ ਤੱਤ ਹੁੰਦੇ ਹਨ, ਜੋ ਖਾਸ ਤੌਰ 'ਤੇ ਦਿਮਾਗ ਦੀਆਂ ਕੋਸ਼ਿਕਾਵਾਂ ਦੀ ਮੁਰੰਮਤ ਦਾ ਕੰਮ ਕਰਦੇ ਹਨ। ਜਿਸ ਨਾਲ ਮਨ ਹਮੇਸ਼ਾ ਕਿਰਿਆਸ਼ੀਲ ਰਹਿੰਦਾ ਹੈ
Published at : 09 Sep 2024 04:34 PM (IST)
ਹੋਰ ਵੇਖੋ





















