ਯੂਰਿਕ ਐਸਿਡ ਨੂੰ ਸਰੀਰ 'ਚੋਂ ਬਾਹਰ ਕੱਢਣ ਦਾ ਕੰਮ ਕਰਦੇ ਦੇ ਇਹ Fruits
ABP Sanjha
Updated at:
27 Jun 2023 08:51 PM (IST)
1
ਜੇਕਰ ਤੁਸੀਂ ਬਿਮਾਰ ਹੋ, ਤਾਂ ਸਹੀ ਖ਼ੁਰਾਕ ਤੁਹਾਨੂੰ ਜਲਦੀ ਠੀਕ ਕਰ ਸਕਦੀ ਹੈ। ਗਾਊਟ (Gout) ਵਰਗੀਆਂ ਬਿਮਾਰੀਆਂ ਦਾ ਵੀ ਇਹੀ ਹਾਲ ਹੈ।
Download ABP Live App and Watch All Latest Videos
View In App2
ਜੇਕਰ ਤੁਹਾਡੇ Uric Acid ਦਾ ਪੱਧਰ ਉੱਚਾ ਹੈ, ਤਾਂ ਫਲ, ਸਾਬਤ ਅਨਾਜ ਅਤੇ ਕੁਝ ਪੀਣ ਵਾਲੇ ਪਦਾਰਥ ਇਸ ਨੂੰ ਘੱਟ ਕਰਨ ਵਿੱਚ ਮਦਦ ਕਰ ਸਕਦੇ ਹਨ।
3
ਆਓ ਜਾਣਦੇ ਹਾਂ ਅਜਿਹੇ 5 ਫਲਾਂ ਬਾਰੇ ਜੋ ਸਰੀਰ 'ਚ ਯੂਰਿਕ ਐਸਿਡ ਦੇ ਪੱਧਰ ਨੂੰ ਘੱਟ ਕਰ ਸਕਦੇ ਹਨ।
4
ਕੀਵੀ
5
ਨਿੰਬੂ
6
ਚੈਰੀ
7
ਕੇਲਾ
8
ਸੇਬ
9
ਸੰਤਰਾ