ਪੜਚੋਲ ਕਰੋ
Green Apple : ਹਰਾ ਸੇਬ ਹੁੰਦਾ ਹੈ ਸਭ ਤੋਂ ਫਾਇਦੇਮੰਦ, ਦੇਖੋ ਕੀ ਕੀ ਨੇ ਇਸ ਦੇ ਲਾਭ
Green Apple : ਹਰਾ ਸੇਬ ਹੁੰਦਾ ਹੈ ਸਭ ਤੋਂ ਫਾਇਦੇਮੰਦ, ਦੇਖੋ ਕੀ ਕੀ ਨੇ ਇਸ ਦੇ ਲਾਭ
Green Apple
1/8

ਤੁਸੀਂ ਲਾਲ ਸੇਬ ਤਾਂ ਬਹੁਤ ਖਾਧੇ ਹੋਣੇ ਹਨ ਕਿ ਕਦੇ ਹਰਾ ਸੇਬ ਖਾਧਾ ਹੈ। ਹਰਾ ਸੇਬ ਲਾਲ ਸੇਬ ਤੋਂ ਵੱਧ ਸਵਾਦ ਤੇ ਗੁਣਾਂ ਭਰਪੂਰ ਹੁੰਦਾ ਹੈ। ਹਰੇ ਸੇਬ ਵਿੱਚ ਐਂਟੀਆਕਸੀਡੈਂਟ, ਖਣਿਜ, ਵਿਟਾਮਿਨ ਅਤੇ ਫਲੇਵੋਨੋਇਡ ਹੁੰਦੇ ਹਨ, ਜੋ ਸਿਹਤ ਲਈ ਫਾਇਦੇਮੰਦ ਹੁੰਦੇ ਹਨ।
2/8

ਲਾਲ ਸੇਬ ਹਰ ਸੀਜ਼ਨ 'ਚ ਬਾਜ਼ਾਰ 'ਚ ਦੇਖਣ ਨੂੰ ਮਿਲਦਾ ਹੈ, ਜਦੋਂ ਕਿ ਹਰਾ ਸੇਬ ਕੁਝ ਮਹੀਨਿਆਂ ਤੱਕ ਬਾਜ਼ਾਰ 'ਚ ਮਿਲਦਾ ਹੈ। ਹੌਲੀ-ਹੌਲੀ ਲੋਕ ਇਸ ਸੇਬ ਦੇ ਫਾਇਦਿਆਂ ਬਾਰੇ ਜਾਣ ਰਹੇ ਹਨ ਅਤੇ ਇਸ ਨੂੰ ਖਾਣਾ ਪਸੰਦ ਕਰਦੇ ਹਨ।
Published at : 02 Sep 2023 10:08 PM (IST)
Tags :
Green Apple Benefitsਹੋਰ ਵੇਖੋ





















