ਪੜਚੋਲ ਕਰੋ
Health: ਵਧਦੀ ਗਰਮੀ ਕਰਕੇ ਤੁਹਾਡੇ ਸਿਰ 'ਚ ਵੀ ਰਹਿੰਦਾ ਦਰਦ, ਤਾਂ ਅਪਣਾਓ ਆਹ ਤਰੀਕੇ
ਗਰਮੀਆਂ ਦਾ ਮੌਸਮ ਆਪਣੇ ਨਾਲ ਕਈ ਪਰੇਸ਼ਾਨੀਆਂ ਲੈਕੇ ਆਉਂਦਾ ਹੈ,ਜਿਨ੍ਹਾਂ ਵਿਚੋਂ ਇੱਕ ਹੈ ਸਿਰ ਦਰਦ। ਸਿਰ ਦਰਦ ਦੇ ਕੀ ਕਾਰਨ ਹਨ?
summer
1/5

ਡੀਹਾਈਡਰੇਸ਼ਨ: ਗਰਮੀਆਂ ਵੇਲੇ ਪਸੀਨੇ ਰਾਹੀਂ ਸਰੀਰ ਦਾ ਪਾਣੀ ਅਤੇ ਇਲੈਕਟ੍ਰੋਲਾਈਟਸ ਤੇਜ਼ੀ ਨਾਲ ਘੱਟ ਹੋ ਜਾਂਦੇ ਹਨ, ਜਿਸ ਨਾਲ ਡੀਹਾਈਡਰੇਸ਼ਨ ਹੋ ਸਕਦੀ ਹੈ। ਡੀਹਾਈਡਰੇਸ਼ਨ ਖੂਨ ਦੀ ਮਾਤਰਾ ਨੂੰ ਘਟਾਉਂਦੀ ਹੈ ਅਤੇ ਦਿਮਾਗ ਨੂੰ ਆਕਸੀਜਨ ਦੀ ਸਪਲਾਈ ਨੂੰ ਘਟਾਉਂਦੀ ਹੈ, ਜਿਸ ਨਾਲ ਸਿਰ ਦਰਦ ਹੁੰਦਾ ਹੈ।
2/5

ਗਰਮੀ ਦਾ ਪ੍ਰਭਾਵ: ਉੱਚ ਤਾਪਮਾਨ ਦਾ ਸਿੱਧਾ ਸੰਪਰਕ ਸਾਡੇ ਸਰੀਰ ਦੇ ਤਾਪਮਾਨ ਨੂੰ ਵਧਾ ਸਕਦਾ ਹੈ, ਜਿਸ ਨਾਲ ਹੀਟ ਸਟ੍ਰੋਕ ਜਾਂ ਹੀਟ ਐਕਸਹੋਸਟੇਸ਼ਨ ਦਾ ਖਤਰਾ ਵਧ ਸਕਦਾ ਹੈ। ਇਸ ਨਾਲ ਸਿਰਦਰਦ ਵੀ ਹੋ ਸਕਦਾ ਹੈ।
Published at : 28 Apr 2024 06:27 AM (IST)
ਹੋਰ ਵੇਖੋ





















