ਜਾਣੋ ਪੁਦੀਨੇ ਦੀਆਂ ਪੱਤੀਆਂ ਦੇ ਅਣਗਿਣਤ ਫ਼ਾਇਦੇ
ABP Sanjha
Updated at:
12 Jul 2023 08:43 PM (IST)
1
ਇਸ ਮੌਸਮ 'ਚ ਇਹ ਸਰੀਰ ਨੂੰ ਠੰਢਕ ਦਿੰਦੀਆਂ ਹਨ ਤੇ ਕਈ ਬਿਮਾਰੀਆਂ ਤੋਂ ਬਚਾਉਂਦੀਆਂ ਹਨ।
Download ABP Live App and Watch All Latest Videos
View In App2
ਪੁਦੀਨੇ 'ਚ ਵਿਟਾਮਿਨ-ਸੀ, ਪ੍ਰੋਟੀਨ, ਮੈਂਥੋਲ, ਵਿਟਾਮਿਨ-ਏ, ਕਾਪਰ, ਕਾਰਬੋਹਾਈਡ੍ਰੇਟ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ।
3
ਗਰਮੀਆਂ ਵਿਚ ਲੋਕ ਅਕਸਰ ਉਲਟੀਆਂ, ਜਲਣ, ਗੈਸ ਆਦਿ ਤੋਂ ਪਰੇਸ਼ਾਨ ਰਹਿੰਦੇ ਹਨ। ਅਜਿਹੇ 'ਚ ਤੁਸੀਂ ਇਨ੍ਹਾਂ ਪੱਤੀਆਂ ਦੀ ਵਰਤੋਂ ਕਰ ਕੇ ਨਿਜਾਤ ਪਾ ਸਕਦੇ ਹਨ।
4
ਪਾਚਨ ਪ੍ਰਣਾਲੀ ਲਈ ਫ਼ਾਇਦੇਮੰਦ
5
ਅਸਥਮਾ 'ਚ ਕਾਰਗਰ
6
ਜ਼ੁਕਾਮ 'ਚ ਫ਼ਾਇਦੇਮੰਦ
7
ਭਾਰ ਘਟਾਉਣ 'ਚ ਮਦਦਗਾਰ