ਪੜਚੋਲ ਕਰੋ
Health Tips : ਕੀ ਤੁਸੀਂ ਵੀ ਹੋ ਥਾਇਰਾਇਡ ਤੋਂ ਪ੍ਰੇਸ਼ਾਨ ਤਾਂ ਅਪਣਾਓ ਇਹ ਉਪਾਅ
Health Tips : ਕੀ ਤੁਸੀਂ ਵੀ ਹੋ ਥਾਇਰਾਇਡ ਤੋਂ ਪ੍ਰੇਸ਼ਾਨ ਤਾਂ ਅਪਣਾਓ ਇਹ ਉਪਾਅ
Thyroid Problems
1/7

ਹਰ ਰੋਜ਼ ਬਹੁਤ ਸਾਰੀਆਂ ਬਿਮਾਰੀਆਂ ਦਾ ਸਾਹਮਣਾ ਲੋਕ ਕਰ ਰਹੇ ਹਨ। ਗੱਲ ਕਰੀਏ ਔਰਤਾਂ ਦੀ ਤਾਂ ਉਹਨਾਂ ਵਿੱਚ ਵਿੱਚ ਥਾਇਰਾਇਡ ਦੀ ਸਮੱਸਿਆ ਆਮ ਹੁੰਦੀ ਜਾ ਰਹੀ ਹੈ। ਇਹ ਸਮੱਸਿਆਵ, ਥਾਈਰੋਇਡ ਹਾਰਮੋਨ, ਸੁਸਤ ਮੈਟਾਬੋਲਿਜ਼ਮ ਅਤੇ ਥਕਾਵਟ, ਕਬਜ਼, ਅਨਿਯਮਿਤ ਮਾਹਵਾਰੀ, ਭਾਰ ਵਧਣਾ, ਖੁਸ਼ਕ ਸਕਿਨ, ਵਾਲਾਂ ਦਾ ਝੜਨਾ ਅਤੇ ਗਲੇ ਵਿੱਚ ਖਰਾਸ਼ ਵਰਗੇ ਲੱਛਣਾਂ ਦਾ ਕਾਰਨ ਬਣਦੀ ਹੈ।
2/7

ਆਯੁਰਵੈਦ ਵਿੱਚ ਅਜਿਹੀਆਂ ਕਈ ਜੜੀਆਂ ਬੂਟੀਆਂ ਹਨ ਜਿਨ੍ਹਾਂ ਦੀ ਮਦਦ ਨਾਲ ਥਾਇਰਾਇਡ ਵਰਗੀ ਸਮੱਸਿਆ ਦਾ ਹੱਲ ਕਰ ਸਕਦਾ ਹਾਂ।
Published at : 26 Sep 2023 09:40 PM (IST)
ਹੋਰ ਵੇਖੋ





















