ਪੜਚੋਲ ਕਰੋ
Heat Wave Advisory: ਹੀਟ ਵੇਵ ਨੂੰ ਲੈਕੇ ਸਰਕਾਰ ਨੇ ਜਾਰੀ ਕੀਤੀ ਐਡਵਾਈਜ਼ਰੀ, ਬਾਹਰ ਨਿਕਲਣ ਵੇਲੇ ਭੁੱਲ ਕੇ ਵੀ ਨਾ ਕਰੋ ਆਹ ਗਲਤੀਆਂ
Heat Wave Advisory: ਮੌਸਮ ਤੇਜ਼ੀ ਨਾਲ ਬਦਲ ਰਿਹਾ ਹੈ। ਜੇਕਰ ਤੁਸੀਂ ਕੜਾਕੇ ਦੀ ਗਰਮੀ 'ਚ ਬਾਹਰ ਜਾ ਰਹੇ ਹੋ ਤਾਂ ਇਨ੍ਹਾਂ ਗੱਲਾਂ ਦਾ ਖਾਸ ਧਿਆਨ ਰੱਖੋ, ਨਹੀਂ ਤਾਂ ਤੁਹਾਡੀ ਸਿਹਤ 'ਤੇ ਬੁਰਾ ਅਸਰ ਪੈ ਸਕਦਾ ਹੈ।
Heatwave
1/5

ਜਦੋਂ ਵੀ ਤੁਸੀਂ ਬਾਹਰ ਜਾਓ ਤਾਂ ਆਪਣੇ ਨਾਲ ਇੱਕ ਬੋਤਲ ਵਿੱਚ ਪਾਣੀ ਰੱਖੋ। ਤਾਂ ਜੋ ਸਰੀਰ ਵਿੱਚ ਪਾਣੀ ਦੀ ਕਮੀ ਨਾ ਹੋਵੇ। ਬਾਹਰ ਜਾਣ ਤੋਂ ਪਹਿਲਾਂ ਖੂਬ ਪਾਣੀ ਪੀਓ।
2/5

ਸਰੀਰ ਵਿੱਚ ਪਾਣੀ ਦੀ ਕਮੀ ਨਾ ਹੋਵੇ, ਇਸ ਲਈ ਨਿੰਬੂ ਪਾਣੀ,ਲੱਸੀ, ਨਮਕ, ਫਲਾਂ ਦਾ ਜੂਸ, ਓਆਰਐਸ, ਰੋਜ਼ਾਨਾ ਪੀਓ।
Published at : 03 Apr 2024 09:51 PM (IST)
ਹੋਰ ਵੇਖੋ





















